Amandeep Sharma

72
Total Status

Jehde Ik de ho jaande ne

ਜਿਹਨਾਂ ਇਸ਼ਕ ਨਮਾਜਾਂ ਪੜ੍ਹੀਆਂ ਨੇ
ਉਹ ਦਰ ਦਰ ਤੇ ਸੱਜਦਾ ਨਹੀਂ ਕਰਦੇ,
ਜਿਹੜੇ ਇਕ ਦੇ ਹੋ ਜਾਂਦੇ ਨੇ
ਉਹ ਹਰ ਦੂਜੇ ਤੀਜੇ ਤੇ ਨਹੀਂ ਮਰਦੇ |

Na Gussa Karo Mera Mitro

ਅਜੇ ਦੇਰ ਲੱਗਣੀ
ਪਰ ਘੜਾ ਊਣਾ ਅਕਲ ਦਾ ਭਰ ਜਾਣਾ
ਨਾ ਗੁੱਸਾ ਕਰੋ ਮੇਰਾ ਮਿਤਰੋ
ਮਰਜਾਣੇ ਨੇ ਇੱਕ ਦਿਨ ਮਰ ਜਾਣਾ

Jehdi Angreji da paper vekh ke

ਜਿਹੜੀ ਮੇਰੇ ਤੋਂ ਅੰਗ੍ਰੇਜੀ ਦਾ ਪੇਪਰ
ਵੇਖ ਕੇ ਕਰਦੀ ਹੁੰਦੀ ਸੀ
ਅੱਜਕਲ ਓਹ ਕੁੜੀ ਅੰਗ੍ਰੇਜੀ ਤੋ ਬਿਨਾ
ਗਲ ਹੀ ਨਈ ਕਰਦੀ

Jo Shaklon hor dilon hor ne

ਉਹਨਾਂ ਤੋ ਤਾਂ ਬਚ ਜਾਈਏ
ਜੋ ਸ਼ਕਲਾਂ ਤੋਂ ਦਿਸਦੇ ਚੋਰ ਨੇ_
ਉਹਨਾਂ ਤੋ ਕਿਵੇ ਬਚੀਏ
ਜੋ ਸ਼ਕਲੋਂ ਹੋਰ ਤੇ ਦਿਲੋ ਕੁੱਝ ਹੋਰ ਨੇ_

kise de tarle pa ke pyar

kise de tarle pa ke pyar paun da ki fayda,
kise nu keh ke apna bnaun da ki fayda,
jis dil te sada naam he nahi,
uste hakk jataun da ki fayda.