Dil nu samjhan wala naseeb wale nu
ਰੱਬ ਪਿਆਰ ਵੀ ਸਭ ਨੂੰ ਦਿੰਦਾ ਹੈ,
ਦਿਲ ਵੀ ਸਭ ਨੂੰ ਦਿੰਦਾ ਹੈ,
ਤੇ ਦਿਲ ਵਿੱਚ ਵੱਸਣ ਵਾਲਾ ਵੀ ਸਭ ਨੂੰ ਦਿੰਦਾ ਹੈ,
ਪਰ ਦਿਲ ਨੂੰ ਸਮਝਨ ਵਾਲਾ ਨਸੀਬ ਵਾਲੇ ਨੂੰ ਹੀ ਦਿੰਦਾ ਹੈ ,
ਰੱਬ ਪਿਆਰ ਵੀ ਸਭ ਨੂੰ ਦਿੰਦਾ ਹੈ,
ਦਿਲ ਵੀ ਸਭ ਨੂੰ ਦਿੰਦਾ ਹੈ,
ਤੇ ਦਿਲ ਵਿੱਚ ਵੱਸਣ ਵਾਲਾ ਵੀ ਸਭ ਨੂੰ ਦਿੰਦਾ ਹੈ,
ਪਰ ਦਿਲ ਨੂੰ ਸਮਝਨ ਵਾਲਾ ਨਸੀਬ ਵਾਲੇ ਨੂੰ ਹੀ ਦਿੰਦਾ ਹੈ ,
ਜੀ ਕਰਦਾ ਤੇਰੇ ਨੈਣਾਂ ਦਾ ਇਕ ਸੁਪਨਾ ਬਣ ਕੇ ਟੁੱਟ ਜਾਂਵਾਂ
ਤੇਰੀ ਪਲਕ ਦੀ ਦਹਿਲੀਜ ਤੇ ਇਕ ਅੱਥਰੂ ਬਣ ਸੁੱਕ ਜਾਵਾਂ
ਮੈਂ ਰਸਤਾ ਬਣਾ ਤੇਰੀ ਮੰਜਿਲ ਦਾ ਤੈਨੂੰ ਮੰਜਿਲ ਮਿਲੇ ਮੈਂ ਮੁੱਕ ਜਾਵਾਂ ♥
ਅਸੀਂ ਬੇਸਮਝੇ ਦਿਲ ਲਾ ਕੇ
ਦਿਲ ਤੇ ਅੜੇ ਰਹੇ _
.
.
.
.
ਉਹ ਮੌਸਮ ਵਾਗੂੰ ਬਦਲ ਗਏ
ਅਸੀਂ ਰੁੱਖਾਂ ਵਾਗੂੰ ਖੜੇ ਰਹੇ :(
I feel something in my heart,
It's like a little flame,
Every time I see you,
This flame lights up,
This flame is special for you,
♥ Because I LOVE YOU! ♥
ਕਦੇ ਕੀਤਾ ਨਹੀਂਓ ਮਾੜਾ
ਰੱਖੇ ਰੱਬ ਤੇ ਯਕੀਨ__
.
.
.
.
.
.
ਸੂਟ ਵਾਲੀਆਂ ਪਸੰਦ ਸਾਨੂੰ
ਜੱਚਦੀ ਨਾ ਜੀਨ..............