Amandeep Sharma

72
Total Status

Tu bullet lain nu kehandi si

ਤੂੰ BuLLeT ਲੈਣ ਨੂੰ ਕਹਿੰਦੀ ਸੀ ___
ਮੈਨੂੰ ਤਾਨੇ ਮਰਦੀ ਰਹਿੰਦੀ ਸੀ ___
ਜਦ ਆਉਦਾ ਦੁੱਗ ਦੁੱਗ ਕਰਦਾ ___
ਤਾਂ ਧੱਕ ਧੱਕ ਕਰਦੇ ਹਾਰਟ ਕੁੜੇ ___
ਤੂੰ ਛਾਲ ਮਾਰ ਕੇ ਬਹਿਜਾ AJJ
BuLLeT ਲਿਆਇਆ ਤੇਰਾ ਯਾਰ ਕੁੜੇ

Kudi pyar ki hunda aa

ਕੁੜੀ (ਸ਼ਰਮਾ k): ਪਿਆਰ ਕੀ ਹੁੰਦਾ ਆ..?
.
.
ਮੁੰਡਾ: ਪਿਆਰ ਦਾ ਰਿਸ਼ਤਾ ਦੋ ਇਨਸਾਨਾ ਵਿਚਕਾਰ ਉਹੀ ਹੁੰਦਾ, ਜੋ ਸੀਮਿੰਟ ਅਤੇ ਰੇਤ ਵਿਚਕਾਰ ਪਾਣੀ ਦਾ ਹੁੰਦਾ
ਮੰਨ ਲਾ
ਮੁੰਡਾ = ਸੀਮਿੰਟ
ਕੁੜੀ = ਰੇਤ
ਪਿਆਰ = ਪਾਣੀ
ਹੁਣ ਜੇ ਸੀਮਿੰਟ ਅਤੇ ਰੇਤ ਨੂੰ ਆਪਸ ਵਿਚ ਮਿਲਾ ਦਿੱਤਾ ਜਾਵੇ ਤਾਂ ਉਹ ਮਜਬੂਤ ਨਹੀ ਬਣੂਗਾ
ਪਰ ਜੇ ਇਸ ਵਿਚ ਪਾਣੀ ਮਿਲਾ ਦਿੱਤਾ ਜਾਵੇ ਤਾਂ ਕੋਈ ਇਹਨਾਂ ਨੂੰ ਅਲੱਗ ਨਹੀ ਕਰ ਸਕਦਾ
.
.
ਕੁੜੀ (ਸ਼ਰਮਾ k): ਕਮੀਨਿਆ ਤੂੰ ਸ਼ਕਲ ਤੋਂ ਹੀ ਮਜਦੂਰ ਲੱਗਦਾ ਆ

Bapu ne keha si Aashqui na kari

ਬਾਪੂ_ne_ਕਿਹਾ_c 1_ਵਾਰ_ਕੋਲ_ਸੱਦ_k ____
ਖਾਹ_pee_ਪੁੱਤਰਾ_ ਬੇਸ਼ੱਕ_ਰੱਜ_k ,
ਛੱਟਿਆ_na_ਜਾਂਵੀ_ ਪਿੱਛੇ_ਅੱਲੜਾਂ_de _ਲੱਗ_k_
ਸਾਰੇ ਕੰਮ_kri_1_ਆਸ਼ਕੀ _nu_ਛੱਡ_k

Udeekan wale di majboori

ਰਾਹਾ ਤੱਕਣ ਵਾਲੇ ਨੂੰ ਅੰਦਾਜ਼ਾ ਨਹੀਂ ਹੁੰਦਾ
ਰਸਤੇ ਦੀ ਦੂਰੀ ਦਾ,
ਤੇ ਆੳਣ ਵਾਲੇ ਨੂੰ ਅੰਦਾਜ਼ਾ ਨਹੀਂ ਹੁੰਦਾ
ਉਡੀਕਣ ਵਾਲੇ ਦੀ ਮਜ਼ਬੂਰੀ ਦਾ...

Kulwinder Billa - Oh Addiyaan Chukk Chukk

ਓਹ ਭੱਜ ਕੇ ਕੋਠੇ ਚੜ੍ਹ ਜਾਂਦੀ,
ਜਦ "Talliyan" ਯਾਰ ਵਜਾਉਂਦੇ ਸੀ,
ਓਹ ਭੈਣ ਸੀ ਪੰਜ ਭਰਾਵਾਂ ਦੀ,
ਅਸੀ ਕੱਲੇ ਕੇਰੇ ਅੰਗ ਦੇ ਸੀ,
ਓਹ ਅੱਡੀਆ ਚੁੱਕ ਚੁੱਕ ਵੇਹਦੀ ਸੀ,
ਜਦ ਯਾਰ ਗਲੀ ਚੋ ਲੰਘਦੇ ਸੀ