Amit Shira

167
Total Status

Saheliyan Ch Teri Tohar

ਸਹੇਲੀਆਂ 'ਚ ਟੌਹਰ ਜਿਹੜੀ ਤੂੰ ਕਮਾਈ ਹੋਈ ਹੈ,
ਉਹ ਵੀ ਮੇਰੀ ਹੀ ਬਣਾਈ ਹੋਈ ਹੈ ..
ਅੱਜ ਦੇਖਦੀ ਆ ਮੈਨੂੰ ਘੂਰੀ ਵੱਟ ਕੇ ...
ਉਹ ਘੂਰੀ ਵੀ ਮੈਂ ਹੀ ਵੱਟਣੀ ਸਿਖਾਈ ਹੋਈ ਹੈ...

Kudian Ya Maape

ਮੋਹ ਹੁੰਦਾ ਕੁੜੀਆਂ ਨਾਲ ਬਸ ਦਿਨ ਚਾਰ ਦਾ,
ਕਰਜ ਹੁੰਦਾ ਮਾਪਿਆਂ ਤੇ ਇੱਕ ਸੱਚੇ ਯਾਰ ਦਾ...
ਕੁੜੀ ਤਾਂ ਮਿਲਣੀ ਸਿਰੇ ਦੀ ਰਕਾਨ ਆਪਾਂ ਨੂੰ,
ਮਾਪਿਆਂ ਦਾ ਬਣਿਆ ਜਿੰਦਗੀ 'ਚ ਕਦੇ ਨੀ ਹਾਰਦਾ..

Sade vi aunge zamane

ਅਸੀ ਮੋਟਰ ਤੇ ਬੁੱਲੇ ਲੁੱਟਦੇ
ਤੂੰ ਬਣ ਗਈ ਵਲੈਤਣ ਰਕਾਨੇ,
ਭਾਵੇ ਦਿਨ ਹਾਲੇ ਮੰਦੇ ਚੱਲਦੇ
ਸਾਡੇ ਵੀ ਤਾਂ ਆਉਣਗੇ ਜਮਾਨੇ...

Pindan Wich Rehne Aa

ਪਿੰਡਾਂ‬ wich ਰਹਿਨੇ ‪ਆ‬,
‪‎ਖਾਣ‬ ਪੀਣ ਸਾਡੇ ਵੱਖਰੇ ਆ....
‪‎ਕੱਪੜੇ‬ ਭਾਵੇ ‪#‎ਦੇਸੀ‬....
‪#‎ਪਰ‬ ਸੌਂਕ ਸਾਡੇ ਅੱਥਰੇ ‪ਆ

Who talk behind your back

उन पर ध्यान मत दीजिये,
जो आपकी पीठ पीछे बात करते है,
इसका सीधा अर्थ है की,
आप उनसे दो कदम आगे है !!