Amandeep Sharma

72
Total Status

Hun use karo garmi ch

ਬਹੁਤ ਤਰਸ ਆਉਂਦਾ ਓਹਨਾ ਵਿਚਾਰੇ
Munde Kudiyan ਤੇ ਜੋ
.
.
.
.
.
.
.
ਕੰਬਲ, ਰਜਾਈ ਚ ਲੁੱਕ-ਲੁੱਕ ਕੇ Call, Sms, FB
Use ਕਰਦੇ ਹੁੰਦੇ C ਹੁਣ ਕਰੋ.. ਗਰਮੀ Ch
ਹਾਏ ਗਰਮੀ ...... :D :P

Rabb ne tuhanu vehle beith banaya

ਮੁੰਡਾ ਕੁੜੀ ਨੂੰ :: ਰੱਬ ਨੇੰ ਤੁਹਾਨੂੰ ਵੇਹਲੇ ਬੈਠਕੇ  ਬਣਾਇਆ ਹੋਊ.....

ਕੁੜੀ :- ਓਹ Thnx....!!!!
.
ਮੁੰਡਾ :- ਨਹੀਂ ਮੇਰਾ ਕਹਿਣ ਦਾ ਮਤਲਬ
.
.
ਫਾਲਤੂ ਦੇ ਕੰਮ ਵਿਹਲੇ ਬੈਠ ਕੇ ਹੀ ਹੁੰਦੇ ਆ

Kudi pakki mil je canada aali

IELTS ਸਾਥੋਂ Honii ਨੀ
Par Aasan ਨੇ ਰੱਖੀਆਂ__
Kudi ਪੱਕੀ Mil je ਕਨੇਡਾ Aali
ਰੋਟੀਆਂ ਪਕਾਵੇ ਕੱਚੀਆਂ Ya ਪੱਕੀਆਂ__;)

Rabb da bhana mitha kar ke

ਰੱਬ ਦਾ ਭਾਣਾ ਮਿੱਠਾ ਕਰ ਕੇ
ਜੋ ਓਹ ਕਰਦਾ ਮੰਨੀ ਜਾ__
ਗਮ ਦੇਵੇ ਜਾ ਖੁਸ਼ੀ ਦੇਵੇ
ਓਹ ਪੱਲੇ ਦੇ ਨਾਲ ਬੰਨੀ ਜਾ_

Pagalkhane wich agg lagg gayi

ਪਾਗਲਖਾਨੇ ਵਿੱਚ ਅੱਗ ਲੱਗ ਗਈ
ਸਾਰੇ ਪਾਗਲ ਜਹਾਜ ਵਿੱਚ ਆਗਰਾ ਸ਼ਿਫਟ ਕਰਤੇ
ਥੋੜਾ ਜਿਹਾ ਜਹਾਜ ਉੱਡਿਆ
ਇਕ ਪਾਗਲ ਪਾਇਲਟ ਕੋਲ ਜਾ ਕੇ ਕਹਿੰਦਾ = ਮੈਨੂੰ ਜਹਾਜ ਚਲਾਉਣ ਦੇ
ਪਾਇਲਟ ਕਹਿੰਦਾ = ਪਹਿਲਾਂ ਜਾ ਕੇ ਸਾਰੇ ਪਾਗਲ ਚੁੱਪ ਕਰਾ ਕੇ ਆ
ਬਹੁਤ ਰੌਲਾ ਪਾ ਰਹੇ ਆ. ਪਾਗਲ ਜਾਂਦਾ ਤੇ ਥੋੜੀ ਦੇਰ ਬਾਅਦ ਵਾਪਿਸ ਆਉਂਦਾ
ਤੇ ਪਾਇਲਟ ਨੂੰ ਕਹਿੰਦਾ = ਕਰਾਤੇ ਸਾਰੇ ਚੁਪ
ਪਾਇਲਟ ਕਹਿੰਦਾ ਬੜੀ ਸ਼ਾਂਤੀ ਹੋਗੀ ਜਹਾਜ ਵਿੱਚ ਕਿੱਦਾ ਚੁਪ ਕਰਾਏ "
ਪਾਗਲ ਕਹਿੰਦਾ = ਮੈ ਜਹਾਜ ਦਾ ਬੂਹਾ ਖੋਲਿਆ ਤੇ ਕਿਹਾ ਉੱਤਰੋ
ਸਾਲਿਓ ਪਾਗਲਖਾਨਾ ਆ ਗਿਆ ਤੇ ਸਾਰਿਆਂ ਨੇ ਛਾਲ ਮਾਰਤੀ :D