Status submitted by: Kulwinder-singhPage - 33

Kulwinder Singh
186
Total Status
Teriyan Yaadan ch langh rahi zindagi
Pyar ne keho jeha tohfa ditta
mainu gamma ne pathar bana ditta
teriyan hi yaadan ch langh rahi c Zindagi
sochda reha k tainu kado da bhula ditta :(
Viah vi kurte pajame ch jaida
desi jehe bande aa
simple jeha jiwan bitai da
.
tuci tan bhog te jan ton pehla v jande o beauty parlour
aapa tan viah vi kurte pajame ch jaida.. :D
Eh Pyar aa Bukhar Nahi
ਕਹਿੰਦੀ ਤੂੰ ਮੈਨੂੰ ਕਿਨਾਂ ਪਿਆਰ ਕਰਦਾ
ਮੈਂ ਕਿਹਾ:- ਬਹੁਤ ਜਿਆਦਾ
.
ਕਹਿੰਦੀ ਫੇਰ ਵੀ ਕਿੰਨਾਂ ਕੁ
ਮੈਂ ਕਿਹਾ :- ਇਹ #ਪਿਆਰ ਆ
ਬੁਖਾਰ ਥੋੜਾ ਜਿਹੜਾ ਥਰਮਾਂਮੀਟਰ ਨਾਲ ਚੈਕ ਕਰਕੇ ਦੱਸ ਦਵਾ :D :P
Tere karke dunia changi lagdi
ਤੇਰੀ ਪਰੀਤ ਏ ਵਜਹਾ ਮੇਰੇ ਜੀਣ ਦੀ
ਤੇਰੇ ਕਰਕੇ ਹੀ ਇਹ ਹਵਾ #ਪਿਆਰ ਦੀ ਵਗਦੀ ਏ
ਕਦੇ ਦੂਰ ਨਾਂ ਹੋਵੀਂ ਸਜਣਾਂ ਵੇ
ਇਕ ਤੇਰੇ ਕਰਕੇ ਦੁਨੀਆ ਚੰਗੀ ਲਗਦੀ ਏ <3