Ni Weekend te tan naha lya kar
ਨੀ ਰੰਗ ਤੇਰਾ ਕਣਕ-ਬੰਨਾ ਏ ,
ਤੂੰ Fair & Lovely ਲਗਾ ਲਿਆ ਕਰ...
ਚੱਲ ਸਾਰਾ week ਨਾ ਸਹੀ,
ਪਰ #weekend ਤੇ ਤਾਂ ਨਹਾ ਲਿਆ ਕਰ...
ਨੀ ਰੰਗ ਤੇਰਾ ਕਣਕ-ਬੰਨਾ ਏ ,
ਤੂੰ Fair & Lovely ਲਗਾ ਲਿਆ ਕਰ...
ਚੱਲ ਸਾਰਾ week ਨਾ ਸਹੀ,
ਪਰ #weekend ਤੇ ਤਾਂ ਨਹਾ ਲਿਆ ਕਰ...
ਉਹ ਮੈਨੂੰ ਕਹਿੰਦੀ:-
ਮੈਂ ਇਕ ਦਿਨ ਤੇਰੇ ਸੀਨੇ ਤੇ ਸਿਰ ਰੱਖ ਕੇ ਸੋਣਾ ਹੈ,,,
ਮੈ ਕਿਹਾ ਤੂੰ ਆ ਤਾਂ ਸਹੀ,
ਕਿਤੇ ਸ਼ੋਰ ਨਾਲ ਤੇਰੀ ਨੀਂਦ ਨਾ ਟੁੱਟ ਜਾਵੇ...
ਇਸ ਲਈ ਆਪਣੇ ਸੀਨੇ ਦੀਆਂ ਧੜਕਨਾਂ ਵੀ ਰੋਕ ਲਵਾਂਗਾ <3
#Privacy ਲਾਈ ਆ
ਤੂੰ ਬੜੀ ਠੋਕ ਕੁੜੇ
ਨਾ #Message ਹੁੰਦਾ
ਨਾ #Poke ਕੁੜੇ.... :D :P
ਦਰਵਾਜੇ ਤੇ ਠਕ-ਠਕ ਹੋਈ
ਸੰਤਾ-ਕੌਣ ਆ
ਅਵਾਜ਼ ਆਈ :- ਪੁਲਿਸ ਆ... ਦਰਵਾਜਾ ਖੋਲ
ਕੋਈ ਜਰੂਰੀ ਗੱਲ ਕਰਨੀ ਆ
ਸੰਤਾ- ਕਿੰਨੇ ਕੁ Bande ਹੋ ?
ਪੁਲਿਸ -3
.
.
ਸੰਤਾ -ਤਾਂ ਸਾਲਿਓ ,
ਆਪਸ 'ਚ ਹੀ ਗੱਲ ਕਰ ਲੋ :D