Mickie Kaushal

1106
Total Status

Kehndi Mera Page Like Karo

ਮੈਨੂੰ ikK ਕੁੜੀ ਕਹਿੰਦੀ :
ਮੇਰਾ ਪੇਜ #LIKE ਕਰੋ
.
"I LOVE U "
.
ਮੈਂ ਕਿਹਾ :- ਪੇਜ ਬਣਾਉਣ ਦੀ ਕੀ ਲੋੜ ਸੀ, 
ਸਿਧਾ ਕਹਿ ਦਿੰਦੀ, #ਕਮਲੀ ਜੀ ਨਾ ਹੋਵੇ ਤਾਂ :D :P

Mobile battery ghat reh jave

ਜਦੋਂ ‪#‎Mobile‬ ਦੀ ‪#‎Battery‬ 2-3% ਰਹਿ ਜਾਵੇ
ਤਾਂ ਕਈ ਤਾਂ ਇਦਾਂ ਭੱਜਦੇ Charger ਵੱਲ ਨੂੰ
ਜਿਵੇਂ Filma 'ਚ ਜਖਮੀ ਨੂੰ ਲੈ ਕੇ Hero ਭੱਜਿਆ ਜਾਂਦਾ ਹੁੰਦਾ..
.
.
ਮੇਰੇ ਭਾਈ ਤੂੰ ਆਂਖੇ ਖੁੱਲੀ ਰੱਖਨਾ ਮੈਂ ਤੁਝੇ ਕੁਛ ਨਹੀਂ ਹੋਨੇ ਦੂੰਗਾ.... :D

Ajj kar dena ohnu propose


ਜਿਹੜੀ ਲੰਘਦੀ ਆ ਗਲੀ ਸਾਡੀ ਰੋਜ਼ ਮੁੰਡਿਓ
ਅੱਜ ਕਰ ਦੇਣਾ ਉਹਨੂੰ #Propose ਮੁੰਡਿਓ <3

ਅੱਜ ਫੜ ਲੈਣਾ ਹੱਥ ਦੇਣਾ ਤਲੀ ਉੱਤੇ ਰੱਖ
ਇਹ Red ਵਾਲਾ ਆਪਾਂ #Rose ਮੁੰਡਿਓ <3

Nasa rocket blast ho gya

NASA ਦਾ ਰਾਕੇਟ ਅੱਧ ਵਿਚਕਾਰ ਈ Blast ਹੋ ਗਿਆ
ਜਪਾਨ : ਟੈਕਨੋਲਜੀ ਪਰੀਖਣ ਕੀਤਾ ਸੀ ..?
#NASA : yea..

ਰੂਸ : ਕਰੀਟੀਕਲ ਮਾਸ ਵੋਲੀਊਮ ਠੀਕ ਸੀ ...?
NASA : yeah..

ਭਾਰਤ: ਨਿੰਬੂ - ਮਿਰਚਾਂ ਟੰਗੇ ਸੀ ਮੂਹਰੇ ....?
Nasa: No
ਭਾਰਤ : ਫੇਰ ਤਾਂ ਹੋਣਾ ਈ ਸੀ, 
ਨਜ਼ਰ ਲੱਗ ਗਈ ਹੋਣੀ ਆ ...  :D

Yaar Sare Bahar Ni Hunde

♡ ਬੇਵਫਾ ਸਾਰੇ ਕਦੇ ਯਾਰ ਨੀ ਹੁੰਦੇ,
♡ ਤੇ ਸਾਰੇ ਯਾਰ ਵਫ਼ਾਦਾਰ ਨੀ ਹੁੰਦੇ,
♡ ਸਾਰੇ ਸਮੇ ਨੀ ਹੁੰਦੇ ਪਤਝੜ ਦੇ
♡ ਤੇ ਸਾਰੇ #ਯਾਰ ਬਹਾਰ ਨੀ ਹੁੰਦੇ,
♡ ਕੋਈ ਨਿਬਾਂਦਾ ਮਾਈ ਦਾ ਲਾਲ ਕੀਤੇ,
♡ ਪੱਕੇ ਸਾਰਿਆਂ ਦੇ ਕੋਲ-ਕਰਾਰ ਨੀ ਹੁੰਦੇ,
♡ ਯਾਰੋ! ਏ #ਯਾਰੀ ਹੁੰਦੀ ਆ ਸਾਗਰਾਂ ਚੋ ਮੋਤੀ ਲੱਭਣ ਜੇਹੀ,
♡' ਸਾਰੇ ਡੁਬਦੇ ਨੀ ਤੇ ਸਾਰੇ ਪਾਰ ਨੀ ਹੁੰਦੇ...