Status submitted by: MickiePage - 30
Mickie Kaushal
1106
Total Status
Kehndi Mein IELTS Kar Lya
ਕਹਿੰਦੀ ਮੈਂ #IELTS ਕਰ ਲਿਆ ਹੈ_
ਹੁਣ ਤੂੰ ਮੇਰੇ ਨਾਲ #English 'ਚ ਗੱਲ ਕਰਿਆ ਕਰ ;)
:
ਮੈਂ ਕਿਹਾ ਠੀਕ ਹੈ... ਆਜਾ ਫੇਰ #Angreji 'ਚ
:
ਮੈਂ- Where r u from..
ਉਹ- My Name is Sonali
:
:
ਮੈਂ- What is u r name?
ਉਹ- #Sangrur
:
:
ਮੈਂ- Do U #LOVE me??
ਉਹ- No i lived with my family__
:
ਮੈਂ ਕਿਹਾ ਜਾਹ #ਭੈਣੇ ਘਰ ਜਾ__ :D :P
Maut vi dhokha kha gayi
ਦਰਦ ਇੰਨਾ ਸੀ ਜ਼ਿੰਦਗੀ ਵਿਚ,
ਧੜਕਣ ਸਾਥ ਦੇਣ ਤੋਂ ਘਬਰਾ ਗਈ.
ਬੰਦ ਸੀ ਅੱਖਾਂ ਕਿਸੇ ਦੀ ਯਾਦ ਵਿਚ,
ਮੌਤ ਆਈ ਤੇ ਧੋਖਾ ਖਾ ਗਈ !!!