Meri bna devo tohr
ਛੱਡ ਦੇਵੋ ਅੜੀਆਂ ਜੀ ਮਾਲਕੋ,.
ਮੇਰੇ ਵੱਲ ਕਰ ਲਵੋ ਗੌਰ ਜੀ 😍
ਬਾਂਹ ਫੜ,,, ਮੇਰੇ ਨਾਲ ਚੱਲ ਕੇ 👫
ਮੇਰੀ ਵੀ ਬਣਾ ਦੇਵੋ ਟੌਰ ਜੀ ❤
ਛੱਡ ਦੇਵੋ ਅੜੀਆਂ ਜੀ ਮਾਲਕੋ,.
ਮੇਰੇ ਵੱਲ ਕਰ ਲਵੋ ਗੌਰ ਜੀ 😍
ਬਾਂਹ ਫੜ,,, ਮੇਰੇ ਨਾਲ ਚੱਲ ਕੇ 👫
ਮੇਰੀ ਵੀ ਬਣਾ ਦੇਵੋ ਟੌਰ ਜੀ ❤
ਤੂੰ ਕਰਦਾ ਮੈਨੂੰ ਪਿਆਰ ਬੜਾ,
ਕਦੇ ਰੱਜ ਕੇ ਮੈਨੂੰ ਸਤਾਵੇ...
ਕਰਦਾ ਕੀ ਰਹਿੰਦਾ ਕਮਲਾ ਜਿਹਾ,
ਮੇਨੂੰ ਰਤਾ ਸਮਝ ਨਾ ਆਵੇ...
Ishq Mila To Raahein Aasaan Si Ho Gayi,
Dard Paya Toh Nigahen Nam Si Ho Gayi,
Khushi Aur Gam Ke Pal Kuch Is Tarah Se Mile,
Ki #Zindagi Hi Poori Ek Ghazal Si Ho Gayi !
ਮੁਰਝਾ ਗਏ ਚਿਹਰੇ ਕਿਸੇ ਫੁੱਲ ਦੀ ਤਰ੍ਹਾਂ
ਦੁੱਖ ਆਉਣ ਤੋਂ ਬਾਅਦ ਤੇਰੇ ਜਾਣ ਤੋਂ ਬਾਅਦ 😌
ਜਿੰਦਗੀ ਬੜੀ ਔਖੀ ਹੋ ਗਈ ਏ ਹੁਣ ਸੱਜਣਾ
ਤੈਨੂੰ ਖੋਣ ਤੋਂ ਬਾਅਦ ਤੇਰੇ ਜਾਣ ਤੋਂ ਬਾਅਦ 💔
ਇੱਕ ਪੱਤਾ ਟੁੱਟਾ ਟਾਹਣੀ ਤੋ,
ਜਿਵੇ ਮੈਂ ਵੱਖ ਹੋਈ ਹਾਣੀ ਤੋਂ ☹
ਪੱਤੇ ਨੇ ਵੀ ਹੌਲੀ ਹੌਲੀ ਸੁੱਕ ਜਾਣਾ…
ਮੈਂ ਵੀ ਉਹਦੇ ਬਾਝੋ ਇੱਕ ਦਿਨ ਮੁੱਕ ਜਾਣਾ 😢