Facebook te status Like kidan karna
ਕੁੜੀ ਮੁੰਡੇ ਨੂੰ :- ਮੇਰੀ Facebook ਤੇ
iD ਤਾ ਬਨਾਤੀ ਹੁਣ ਆ ਵੀ ਦੱਸ ਦੇ
Status Like ਕਿਦਾ ਕਰਨਾ
.
ਮੁੰਡਾ :- Like ਤੇ Click ਕਰਕੇ
ਕੁੜੀ :- Oh ਤਾ Unlike ਹੋ ਜਾਂਦਾ.... :D
ਕੁੜੀ ਮੁੰਡੇ ਨੂੰ :- ਮੇਰੀ Facebook ਤੇ
iD ਤਾ ਬਨਾਤੀ ਹੁਣ ਆ ਵੀ ਦੱਸ ਦੇ
Status Like ਕਿਦਾ ਕਰਨਾ
.
ਮੁੰਡਾ :- Like ਤੇ Click ਕਰਕੇ
ਕੁੜੀ :- Oh ਤਾ Unlike ਹੋ ਜਾਂਦਾ.... :D
ਮੈਂ ਉਹਨੂੰ ਪੁੱਛਿਆ: ਮੈ ਕਿਹਾ ਜੀ ਕੱਲ ਫੋਨ ਨੀ ਕਰਿਆ
ਕਹਿੰਦੀ ਖੰਗ ਹੋਗੀ ਸੀ,,
ਮੈ ਕਿਹਾ ਜੀ ਮੇਰੀ ਮੁੰਦਰੀ ਲਾਹਤੀ ,
ਕਹਿੰਦੀ ਤੰਗ ਹੋਗੀ ਸੀ. ,
ਮੈ ਕਿਹਾ ਜੀ ਕੱਲ ਮਿਲਣ ਨੀ ਆਏ,
ਕਹਿੰਦੀ ਠੰਡ ਹੋਗੀ ਸੀ,,,
ਮੈ ਕਿਹਾ ਕੱਲ ਤੁਹਾਨੂੰ ਕਿਸੇ ਨਾਲ
BuLLeT ਤੇ ਜਾਂਦਿਆ ਦੇਖਿਆ ਸੀ,,,
ਕਹਿੰਦੀ ਆਹੋ AcTivA ਬੰਦ ਹੋਗੀ ਸੀ
ਸਾਲੀ IELTS ਕਿਹੜਾ ਹੁੰਦੀ ਆ ........
ਮੈ ਤਾ ਬਾਪੂ ਨੂੰ ਕਹਿ ਤਾ
ਹੁਣ ਤਾਂ ਮੈ ਓਦੋ ਹੀ ਕਰੂੰ
ਜਦੋਂ ਪੰਜਾਬੀ 'ਚ aa gyi ...
ਭੋਲੇ ਨੇ ਵਿਆਹ ਤੋਂ ਦੂਜੇ ਦਿਨ ਹੀ
ਆਪਣੀ ਘਰਵਾਲੀ ਨੂੰ ਤਲਾਕ ਦੇ ਦਿਤਾ.
ਭੋਲੇ ਦੇ ਦੋਸਤ ਨੇ (ਹੈਰਾਨੀ ਨਾਲ) ਪੁਛਿਆ,’’ ਓਏ, ਇਦਾਂ ਦੀ ਕੀ ਗੱਲ ਹੋ ਗਈ ਸੀ ,
ਦੂਜੇ ਦਿਨ ਹੀ ਤਲਾਕ ਦੇ ਮਾਰਿਆ.?’’
ਭੋਲੇ(ਗੁੱਸੇ ਨਾਲ) ਕਹਿੰਦਾ,’’ ਤੈਨੂੰ ਕੀ ਦੱਸਾਂ ਯਾਰ, ...
ਬੜੀ ਗੰਦੀ ਜਨਾਨੀ ਸੀ, ...
ਚਾਹ ਵਿਚ ਤਵੀਤ ਘੋਲ-ਘੋਲ ਕੇ ਪਿਲਾਉਂਦੀ ਸੀ.’’’
. .
.
.
ਭੋਲੇ ਦਾ ਦੋਸਤ, ’’ ਤਵੀਤ ਨਹੀਂ,.. ਸਾਲਿਆ.. ਉਹ TEA-BAG ਹੁੰਦੇ ਨੇ" haha :D
ਪਿਓ ਪੁੱਤਰ ਨੂੰ ਪੁੱਛਦਾ :- ਹਾਂ ਬਈ ਕਾਕਾ
ਕੀ ਬਣਿਆ ਤੇਰੇ Result ਦਾ
ਕਹਿੰਦਾ :- ਬਾਪੂ ਮੈ ਤੇ ਮੇਰੀ ਸਾਰੀ ਕਲਾਸ ਪਾਸ ਹੋਗੀ
ਪਰ ਸਾਡਾ ਮਾਸਟਰ ਫੇਲ ਹੋ ਗਿਆ
ਪਿਓ :- ਓਹ ਕਿੱਦਾਂ
ਪੁੱਤਰ :- ਬਾਪੂ ਓਹ ਹਜੇ ਵੀ
ਉਸੇ ਪੁਰਾਣੀ ਕਲਾਸ ਵਿਚ ਪੜ੍ਹਾ ਰਿਹਾ :D