Jadon aundi teri yaad
ਜਦੋਂ ਆਉਂਦੀ ਤੇਰੀ ਯਾਦ
ਕਿਵੇਂ ਕਾਬੂ ਕਰਾਂ ਜ਼ਜਬਾਤਾਂ ਨੂੰ
ਜ਼ਿਕਰ ਤੇਰੇ ਦੀ ਆਦਤ ਪੈ ਗਈ
ਮੇਰੀਆਂ ਕਲਮ ਦਵਾਤਾਂ ਨੂੰ...
ਜਦੋਂ ਆਉਂਦੀ ਤੇਰੀ ਯਾਦ
ਕਿਵੇਂ ਕਾਬੂ ਕਰਾਂ ਜ਼ਜਬਾਤਾਂ ਨੂੰ
ਜ਼ਿਕਰ ਤੇਰੇ ਦੀ ਆਦਤ ਪੈ ਗਈ
ਮੇਰੀਆਂ ਕਲਮ ਦਵਾਤਾਂ ਨੂੰ...
ਤੇਰੇ ਨਾਲ ਜਿੰਦਗੀ ਜੀਣ ਦਾ ਸੁਪਨਾ ਅੱਖਾਂ ਵਿਚ ਰੜਕਦਾ ਏ...
ਤੈਨੂੰ ਚੇਤੇ ਕਰ ਕਰ ਡੁਲਦਾ ਪਾਣੀ ਖਾਰਾ ਅੱਖੀਆਂ ਦਾ ...
ਤੇਰੇ ਨਾਲ ਗੱਲਾਂ ਕਰਨ ਲਈ ਮੇਰਾ ਹਰ ਬੋਲ ਤੜਫਦਾ ਏ...
ਤੇਰੇ ਜਾਣ ਨਾਲ ਬੱਸ ਐਨਾ ਕੁ ਫਰਕ ਪਿਆ ਏ ਮੇਰੀ #ਜਿੰਦਗੀ ਵਿਚ
ਜਿਥੇ ਪਹਿਲਾਂ ਦਿਲ ਸੀ ਉਸ ਜਗਾ ਹੁਣ #ਦਰਦ ਧੜਕਦਾ ਏ....
ਪਿਆਰ ਓਹਨੂੰ ਮਿਲਦਾ ਜਿਸਦੀ ਤਕਦੀਰ ਹੁੰਦੀ ਆ,
ਬਹੁਤ ਘੱਟ ਹੱਥਾਂ ਚ' ਇਹ ਲਕੀਰ ਹੁੰਦੀ ਆ...
ਕਦੇ ਜੁਦਾ ਨਾਂ ਹੋਵੇ ਪਿਆਰ ਕਿਸੇ ਦਾ,
ਸੌਹ ਰੱਬ ਦੀ ਬਹੁਤ ਤਕਲੀਫ ਹੁੰਦੀ ਆ...
ਇਹ ਯਾਦਾਂ ਵਿਚ ਤੜਫਦੇ ਨੇ
ਕੁਝ ਦੀਦ ਤੇਰੀ ਨੂੰ ਤਰਸਦੇ ਨੇ
ਬੇਚੈਨ ਹੋਇਆ ਸੋਚਾਂ ਵਿਚ
ਕੁਝ ਤਸਵੀਰ ਤੇਰੀ ਬਣ ਉਕਰਦੇ ਨੇ
ਤੇਰੇ ਮੂਹੋਂ ਕੁਲਵਿੰਦਰ ਸੁਨਣ ਲਈ
ਕੁਝ ਕੰਨਾਂ ਵਿਚ ਤਰਸਦੇ ਨੇ
ਇਹ ਦਰਦ ਤੇਰੀਆਂ ਯਾਦਾਂ ਦੇ
ਹਰ ਵਕਤ ਅੱਖਾਂ ਵਿਚ ਤੜਫਦੇ ਨੇ...
kise di hamesha khush rehn di kasam
majboor kar dindi ae dosto
.
varna muskurahat piche dard lukona
koi ghat takleef nahi dinda...