Kulwinder Singh

186
Total Status

Fer Ishq Karke Vekh

ਵਹਿੰਦੇ ਹੋਏ #ਦਰਿਆ ਨੂੰ ਕੀ ਮੇੜੋਗਾ ਕੋਈ,
ਟੁੱਟੇ ਹੋਏ #ਸ਼ੀਸ਼ੇ ਨੂੰ ਕੀ ਤੇੜੋਗਾ ਕੋਈ
ਚੱਲ #ਯਾਰਾ ਫੇਰ ਇਕ ਵਾਰ #ਇਸ਼ਕ ਕਰਕੇ ਵੇਖਦੇ ਆ
ਹੁਣ ਟੁੱਟੇ ਹੋਏ #ਦਿਲ ਦਾ ਕੀ ਤੇੜੋਗਾ ਕੋਈ...

Tu Kinna Pyar Kardi Ae?

ਮੈਂ ਕਿਹਾ :- ਤੂੰ ਮੈਂਨੂੰ ਕਿੰਨਾ ਕੁ #ਪਿਆਰ ਕਰਦੀ ਏ ?
ਕਹਿੰਦੀ :- ਸਭ ਤੋਂ ਜਿਆਦਾ ^_^  <3
.
ਮੈਂ ਕਿਹਾ :-
ਗੋਲ-ਗੱਪਿਆਂ ਤੋ ਵੀ ਜਿਆਦਾ ?
.
.
.
ਫੇਰ ਮਰਜਾਣੀ ਚੁੱਪ ਕਰਗੀ... :D :P

Saahan da rukna baaki aa

Chalde hoye saahan da rukna hale baaki aa
socha wich nit tainu sajda karde aa
tere pind da bhullna raah hale baaki aa...
asin saahan sang nibhai par tu kadar na payi,
asin vi tere chalna raah hale baaki aa...

Alvida Aakhn Ton Pehla

kinna krda si tainu Pyar,
ikk vaar soch tan laindi ni
tand #Pyar wali todn ton pehlan
apne hatha nu rok tan laindi ni...
tere piche main apna aap gva baitha
Alvida aakhn ton pehla kujh soch tan laindi ni !!!

Amli Car Ch Lock Hoge

ਇਕ ਵਾਰ ਤਿੰਨ #ਅਮਲੀ ਗੱਡੀ ਦਾ ਲਾਕ ਲੱਗਣ ਕਰਕੇ
ਗੱਡੀ ਵਿੱਚ ਈ ਬੰਦ ਹੋ ਗਏ "...
ਹੁਣ ਸਵਾਲ ਇਹ ਸੀ ਕੀ ਬਾਹਰ ਕਿਵੇਂ ਨਿਕਲਿਆ ਜਾਵੇ ?
ਪਹਿਲਾ ਕਹਿੰਦਾ:- #ਸ਼ੀਸ਼ੇ ਤੋੜ ਕੇ ਚੱਲਦੇ ਆਂ "
ਦੂਜਾ ਕਹਿੰਦਾ:- ਚਲੋ ਡਿੱਗੀ ਰਾਹੀਂ ਚੱਲਦੇ ਆਂ "
ਤੀਜਾ ਕਹਿੰਦਾ:- ਜੋ ਕਰਨਾ ਸਾਲੀਓ ਜਲਦੀ ਕਰੋ
ਮੀਂਹ ਆਉਣ ਵਾਲਾ ਏ ਤੇ ਉਤੋ ਗੱਡੀ ਦੀ ਛੱਤ ਵੀ ਹੈ ਨੀ... :D :P