Status submitted by: MickiePage - 21
Mickie Kaushal
1106
Total Status
Akhian Nu Udeek Teri
ਇਹਨਾਂ ਅੱਖੀਆਂ ਨੂੰ ਉਡੀਕ ਤੇਰੀ ,
ਕਿਸੇ ਹੋਰ ਵੱਲ ਨਹੀ ਤਕਦਿਆਂ..
ਜੇ ਕਰ ਹੁੰਦਾ ਰਹੇ ਦੀਦਾਰ ਤੇਰਾ,
ਇਹ ਸਦੀਆਂ ਤੱਕ ਨਹੀ ਥਕਦੀਆਂ..
ਵੇਖੀਂ ਕਿਤੇ ਭੁੱਲ ਨਾ ਜਾਈਂ ਯਾਰਾ ਸਾਨੂੰ,,
ਮੌਤ ਤੋਂ ਬਾਅਦ ਇਹ ਖੁੱਲ ਨੀ ਸਕਦੀਆਂ....
Baba Nanak Di Kirpa
ਠੱਗੀ ਠੋਰੀ 22 G ਮਲੰਗ ਮਾਰਦੇ,
ਅਸੀਂ bapU ਦੀ ਕਮਾਈ ਨਾਲ ਡੰਗ ਸਾਰਦੇ ..
ਬਾਬੇ ਨਾਨਕ ਦੀ ਕਿਰਪਾ ਨਾਲ ਚੱਲੀ ਜਾਨੇ ਆ,
ਕਿਸੇ ਦੇ ਹਰਾਉਣ ਨਾਲ ਨਈਉ ਹਾਰਦੇ !!!
Yaar Case Pyar Da Lde
Yaar Tan Ohi Hunde
ਦੱਸ ਕੀ ਲੈਣਾ ਉਹਨਾਂ ਤੋਂ,
ਜਿਹੜੇ ਵੇਖ ਕੇ ਤੈਨੂੰ ਸੜਦੇ ਨੇ...
#ਯਾਰ ਤਾਂ ਉਹੀ ਹੁੰਦੇ
ਜਿਹੜੇ ਆਈ ਤੇ ਨਾਲ ਖੜਦੇ ਨੇ...