Mickie Kaushal

1106
Total Status

Din aa jande ne

ਕਿਸੇ ਨੂੰ ਮੂੰਹ ਤੇ ਬੋਲਣ ਦਾ ਮੌਕਾ ਨਈਂ ਦਈ ਦਾ...
ਲੋਕ ਪਿੱਠ ਪਿੱਛੇ ਦਾਅ ਲਾ ਜਾਂਦੇ ਨੇ
ਟਿੱਚਰਾਂ ਕਰਦੇ ੳ ਮਾੜੇ ਦਿਨ ਵੇਖ ਕੇ,
ਪਰ ਬਈ ਟਿੱਚਰਾਂ ਸਹਿਣ ਵਾਲਿਆਂ ਦੇ ਵੀ ਦਿਨ ਆ ਜਾਂਦੇ ਨੇਂ....

Toofan Ban Ke Uthange

ਲਹਿਰਾਂ ਨੂੰ ਚੁੱਪ ਦੇਖ ਕੇ
ਇਹ ਨਾਂ ਸਮਝੀ ਕਿ
ਲਹਿਰਾਂ ਵਿੱਚ ਰਵਾਨੀ ਨਹੀਂ ਆ,
ਅਸੀਂ ਜਦੋਂ ਵੀ ਉੱਠਾਂਗੇ
#ਤੂਫਾਨ ਬਣਕੇ ਉੱਠਾਂਗੇ,
ਬਸ ਉੱਠਣ ਦੀ ਹਜੇ ਠਾਣੀ ਨਹੀਂ ਆ !!!

Lehran Nu Chupp Dekh Ke
Eh Na Samjhi Ke
Samundar Wich Ravaani Nahi Aa,
Asin Jadon Vi Uthange
#Toofan Banke Uthange,
Bass Uthan Di Haje Thaani Nahi Aa !!!

Pyar Kiven Bhull Gya?

ਉਸਦੀ ਖਾਮੋਸ਼ ਤਸਵੀਰ ਤੋਂ ਇੱਕ ਸਵਾਲ ਪੁੱਛਿਆ,
ਕਿਵੇਂ ਭੁੱਲ ਗਿਆ ਸਾਡਾ ਸੱਚਾ #ਪਿਆਰ ਪੁੱਛਿਆ,
ਕਦੇ ਆਖਦੇ ਹੁੰਦੇ ਸੀ ਤੇਰੇ ਬਿਨਾਂ ਨਹੀਂ ਸਰਨਾ,
ਅੱਜ ਸਰ ਗਿਆ ਕਿਵੇਂ ਇਹੋ ਬਾਰ ਬਾਰ ਪੁੱਛਿਆ !!!

Mera Dil Us Te Aa Gya

ਕੋਈ ਗੱਲ ਤਾਂ ਹੋਣੀ ਆ ਉਸ #ਕਮਲੀ ਵਿੱਚ,
ਜੋ ਮੇਰਾ #ਦਿਲ ਉਸ ਤੇ ਆ ਗਿਆ ਸੀ,
ਨਹੀਂ ਤਾਂ ਮੈਂ ਏਨਾਂ #Selfish ਹਾਂ,
ਆਪਣੇ ਜੀਣ ਦੀ ਵੀ #ਦੁਆ ਨਹੀਂ ਕਰਦਾ...
Koi Gal Tan Honi Aa Us #Kamli Wich,
Jo Mera #Dil Uste Aa Gaya Si,
Nahi Tan Main Ena #Selfish Haan,
Apne Jeen Di #Dua Bhi Nahi Karda...

Ishq Da Samundar

Ishq Da Samundar punjabi funny status

#ਇਸ਼ਕ ਦਾ ਸਮੁੰਦਰ ਵੀ ਕੀ ਸਮੁੰਦਰ ਹੈ,
ਜੋ ਡੁੱਬ ਗਿਆ ਉਹ "#ਆਸ਼ਿਕ",

ਜੋ ਬਚ ਗਿਆ ਉਹ "#ਦੀਵਾਨਾ",
ਤੇ ਜਿਹੜਾ ਤੈਰਦਾ ਰਹਿ ਗਿਆ ਉਹ "ਪਤੀ" :D :P