Tere naal je laa lyi yari
ਨੀ ਜਦ ਤੂੰ ਸੁੱਤੀ ਉੱਠਦੀ ਏਂ,,,,
ਸਾਡਾ ਹੁੰਦਾ ਖੇਤਾਂ ਦਾ ਵੇਲਾ,,,
ਤੇਰੇ ਸ਼ਹਿਰ ਵਿਚ ਜਦੋਂ ਸ਼ਾਮ ਪਵੇ,,,,
ਸਾਡੇ ਪਿੰਡ ਵਿਚ ਹੁੰਦਾ ਕੁਵੇਲਾ,,,,
ਇੱਕੋ ਰੱਬ ਨੇ ਬਖਸ਼ੀ ਗੱਡੀ,,,
ਜੀਹਦੇ ਉੱਤੇ ਕੱਖ ਲਿਆਈਏ,,,
ਤੇਰੇ ਨਾਲ ਜੇ ਲਾ ਲਈ ਯਾਰੀ
ਨੀ ਸਾਡਾ ਓਹ ਵੀ ਵਿੱਕ ਜਾਉ ਠੇਲਾ,,,,,