ParAMjit

79
Total Status

Kis kalam naal likhi takdeer

★★ ਪਤਾ ਨਹੀ ਕਿਸ ਕਲਮ ਨਾਲ ਲਿਖੀ ਹੈ,
ਖੁਦਾ ਨੇ ਤਕਦੀਰ ਇਸ ਬਦਨਸੀਬ ਦੀ....
★★
★★ ਜਿਸ ਸਖ਼ਸ਼ ਨੂੰ ਮੈ ਆਪਣਾ ਕਹਿ ਦਿਆ..
ਉਹੀ ਸਖਸ਼ ਮੇਰੇ ਤੋ ਦੂਰ ਚਲਿਆ ਜਾਂਦਾ ਹੈ...

Yun hi rakhte rahe Dil saaf apna

Töday SERIÖUS"Words from Heart :-

"Yun hi rakhte rahe bachpan se Dil saaf ham apna....
Pata nhi tha ki keemat to chehron ki hoti hai, Dil ki nahi. !!!"..

tamanna eni hai ki ohda pyar mile

ਤਮੰਨਾ ਬੱਸ ਐਨੀ ਹੈ ਕਿ ਓਹਦਾ ਪਿਆਰ ਮਿਲੇ..,
ਇਜ਼ਹਾਰ ਮੈਂ ਕਰਾ ਤੇ ਓਹਦਾ ਇਕਰਾਰ ਮਿਲੇ..,
ਬੱਸ ਇੱਕ ਵਾਰ ਓਹ ਕਹਿ ਦੇ ਸੋਚ ਕੇ ਦੱਸਾਂਗਾ..,
ਫਿਰ ਚਾਹੇ ਇਹਨਾ ਅੱਖੀਆਂ ਨੂੰ ਸੱਤ ਜਨਮਾਂ ਦਾ ਇੰਤਜ਼ਾਰ ਮਿਲੇ..

Mutiyar nu maan roop da

♥ ਮੁਟਿਆਰ ਨੂੰ ਮਾਣ ROOP ਦਾ,
ਗੱਬਰੂ ਨੂੰ ਜੋਸ਼ ਜਵਾਨੀ ਦਾ,
ਪਰ ਯਾਦ ਰੱਖੀ ਬੀਬਾ .......
ਸਾਡੇ ਬਿਨਾਂ ਤੇਰਾ ROOP ਨੀ ਚਵਾਨੀ ਦਾ ... :P