Sanu tareyan jinne laare kahton
ਅੱਜ ਟੁਕੜੇ ਟੁਕੜੇ ਹੋ ਗਿਆ, ਸਾਡਾ ਪਿਆਰ ਭਰਮ ਨਾਲ ਭਰਿਆ ਸੀ
ਓਹ ਚਾਉਂਦੇ ਸੀ ਅਸੀਂ ਮਰ ਜਾਈਏ, ਸਾਡਾ ਦਿਲ ਜਿਨ੍ਹਾਂ ਤੇ ਮਰਿਆ ਸੀ
ਸ਼ੱਕ ਜੇ ਕਿਧਰੇ ਹੋ ਜਾਣਾ ਦਿਲ ਕਮਲੇ ਨੂੰ
ਸਾਡੇ ਸਿਰ ਦੀਆਂ ਸੌਂਹਾਂ ਖਾ ਖਾ ਕੇ ਭਰਮਾਉਂਦੀ ਰਹੀ
ਚੰਨ ਵਰਗਾ ਕੋਈ ਇਕੋ ਵਾਦਾ ਕਰ ਲੈਂਦੀ
ਸਾਨੂੰ ਤਾਰਿਆਂ ਜਿਨ੍ਹੇ ਲਾਰੇ ਕਾਹਨੂੰ ਲਾਉਂਦੀ ਰਹੀ............