Status submitted by: MickiePage - 15
Mickie Kaushal
1106
Total Status
Party and Murga
ਸ਼ੇਰ – ਬਹਾਦਰੀ ਦਾ ਪ੍ਰਤੀਕ 🐅
ਗਾਂ – ਸ਼ਰਧਾ ਦਾ ਪ੍ਰਤੀਕ 🐄
ਕਬੂਤਰ 🕊 – ਸ਼ਾਂਤੀ ਦਾ ਪ੍ਰਤੀਕ
ਮੁਰਗਾ 🐓🐓🐓– ਪਾਰਟੀ ਦਾ ਪ੍ਰਤੀਕ 😜😀
Oh Chete Aundi Aa
ਲਿਖਣਾ ਨਹੀਂ ਸੀ ਆਉਂਦਾ,
ਉਹਦੀ ਯਾਦ ਲਿਖਾਉਂਦੀ ਆ…
ਜਿਹਨੂੰ ਸਾਡਾ ਖਿਆਲ ਨਹੀ,
ਉਹ ਚੇਤੇ ਆਉਂਦੀ ਆ…
.
ਮੈਂ ਆਖਾਂ ਸਦਾ ਰੱਬ ਨੂੰ,
ਉਹਨੂੰ ਦੁੱਖ ਨਾ ਕੋਈ ਹੋਵੇ…
ਸਾਡੀ ਮੌਤ ਤੇ ਵੀ ਹੱਸੇ ਉਹ ਚਿਹਰਾ,
ਉਹਦੀ ਅੱਖ ਕਦੇ ਨਾ ਰੋਵੇ….
Rabb Di Hoi Mehar
ਅੱਜ ਤੇਰੀ ਗੁੱਡੀ ਸਿਖਰਾਂ ਤੇ,
ਕੱਲ ਅਸੀਂ ਵੀ ਛਾ ਜਾਣਾ,
ਜਦੋਂ ਰੱਬ ਦੀ ਹੋ ਗਈ ਮਿਹਰ,
ਵਕਤ ਸਾਡਾ ਵੀ ਆ ਜਾਣਾ..🙏
Talash Aise Shaks Ki
तलाश है एक ऐसे शख्स की
जो आँखों में उस वक्त दर्द देख ले, ☹
जब दुनिया हमसे कहती है
क्या यार तुम मुस्कुराते बहुत हो..!!!