Amar Aulakh

730
Total Status

Yar ujadh gya ik tere karke

ਮੁੰਡੇ ਅਕਸਰ ਆਉਦੇ ਛੱਤ ਉਪਰ
ਸੋਹਣੇ ਚੰਨ ਕਰਕੇ ਜਾ ਜਨਾਬ ਕਰਕੇ
ਚਿੱਤ ਲੱਗਦਾ ਨਾ ਬਾਗ ਵਿੱਚ ਭੌਰਿਆ ਦਾ
ਤਿਤਲੀਆ ਜਾ ਗੁਲਾਬ ਕਰਕੇ
ਸੋਹਣੀ ਵਿੱਚ ਇਤਹਾਸ ਦੇ ਨਾਅ ਛੱਡ ਗਈ
ਕੱਚੇ ਘੜੇ ਕਰਕੇ ਜਾ ਝਨਾਬ ਕਰਕੇ
" YAAR " ਉਜੜਿਆ ਏ ਲੋਕੀ ਕਹਿੰਦੇ ਨੇ
ਇੱਕ ਤੇਰੇ ਕਰਕੇ ਜਾ ਸ਼ਰਾਬ ਕਰਕੇ :) ♥

True love is difficult to find

True love is difficult to find,
It's in the heart and not in the mind.
The love in my heart is true,
since it came the day I saw you!

What is Pyar You and Me in canteen

What is PYAR?
Its U & ME

Sitting in a canteen with cups of tea or coffee in hand
i look in ur eyes & say

"P"..."YAAR"
warna thanda ho jayga....

Facebook ton block bhavein karde

ਕਾਹਤੋਂ id ਚੋ Chat ਕੀਤੀ ਬੰਦ ਨੀ ........
ਕਿਹੜੀ ਗਲ ਸਾਡੀ ਆਈ ਨਾ ਪਸੰਦ ਨੀ ......
ਕਿਹੜੇ ਨਵੇ ਨੇ Frnd add ਕਰ ਲਏ ਨੀ ........
ਫੋਟੋਆਂ ਤੂ ਦੇਖ ਸੋਹਣੀਆਂ .........................
Facebook ਤੋ BloCk ਭਾਵੇਂ ਕਰਦੇ ਨੀ ......
ਯਾਦਾਂ ਨਈ BloCK HUniA ......................

kujh dost khand ton mithe

Kujh ਦੋਸਤ ਖੰਡ ਤੋਂ ਮਿੱਠੇ,
Milk ਤੋਂ ਚਿੱਟੇ, ਆਸਮਾਨ ਤੋਂ ਉੱਚੇ,
ਪਾਤਾਲ ਤੋਂ ਡੂੰਘੇ, ਬਰਫ਼ ਤੋਂ ਠੰਡੇ,
ਅੱਗ ਤੋਂ ਗਰਮ AND ਸਭ ਤੋਂ ”ਬੇਸ਼ਰਮ”.
Bcoz Status_Te_Like ਹੀ ਨਹੀਂ ਕਰਦੇ