Afeem de naal chah
ਫੀਮ ਦੇ ਨਾਲ ਚਾਹ .......
ਪਾਉਂਦੀ ਸਿਧੇ ਰਾਹ ........
ਮੁਰਗੇ ਨਾਲ ਪੀਓ ਸ਼ਰਾਬ....
ਨਾ ਹੋਵੇ ਮੂਡ ਖਰਾਬ.......
ਮੇਹਫਿਲ ਚ ਮਲ ਕੇ ਜਰਦਾ........
ਅਮਲੀ ਬੰਦਾ ਗੱਲ ਸਿਰੇ ਦੀ ਕਰਦਾ..... :D :P
ਫੀਮ ਦੇ ਨਾਲ ਚਾਹ .......
ਪਾਉਂਦੀ ਸਿਧੇ ਰਾਹ ........
ਮੁਰਗੇ ਨਾਲ ਪੀਓ ਸ਼ਰਾਬ....
ਨਾ ਹੋਵੇ ਮੂਡ ਖਰਾਬ.......
ਮੇਹਫਿਲ ਚ ਮਲ ਕੇ ਜਰਦਾ........
ਅਮਲੀ ਬੰਦਾ ਗੱਲ ਸਿਰੇ ਦੀ ਕਰਦਾ..... :D :P
ਕੁੜੀ ਫੋਨ ਕਰੇ ਜੇ ਸਹੇਲੀ ਨੂੰ ਤਾਂ !!
.
.
ਯਾਰ ਮੈਨੂੰ ਤੇਰੀ "help" ਦੀ ਲੋੜ ਆ
ਪਹਿਲੀ ਕੁੜੀ "ਮੈ ਥੋੜਾ ਕੰਮ ਚੱਲੀ ਕਿਤੇ ਆ"
ਦੂਜੀ ਕੁੜੀ "ਯਾਰ ਮੈ ਥੋੜਾ "busy" ਆ"
ਤੀਜੀ ਕੁੜੀ "ਤੂੰ ਮੇਰੇ ਕੰਮ ਆਈ ਆ ਕਦੀ"
.
AND
.
ਮੁੰਡਾ ਫੋਨ ਕਰੇ ਦੋਸਤ ਨੂੰ ਤਾਂ........
ਯਾਰ ਜੱਲਦੀ ਆ ਪੰਗਾ ਪੈ ਗਿਆ ਕਿਸੇ ਨਾਲ
ਪਹਿਲਾ ਦੋਸਤ "ਦੱਸ ਕਿੰਨੇ ਬੰਦੇ ਭੇਜਾ"
ਦੂਜਾ ਦੋਸਤ "ਵੱਡ ਕੇ ਰੱਖ ਦਾ ਗੇ"
ਤੀਜਾ ਦੋਸਤ "ਮੈਨੂੰ ਦੱਸ ਕੋਣ ਆ ੳ ਜਿੰਨੇ ਸਾਡੇ
ਭਰਾ ਵੱਲ ਅੱਖ ਚਕ ਕੇ ਵੇਖਿਆ" xD
ਤੂੰ ਸ਼ਹਿਰ 'ਚ ਰਹਿੰਦੀ ਕੁੜੀਏ
ਅਸੀ ਪਿੰਡ ਹੀ ਚੰਗੇ ਆ......
ਤੇਰੇ ਹਾਈ ਸਟੈਡਰਡ ਨਾਲੋ
ਅਸੀ ਦੇਸੀ ਚੰਗੇ ਆ.........
tu shehr ch rehndi kudiye
asin pind hi change aa
tere high standard naalo
asin desi change aa
ਕਿਤਾਬਾਂ ਵਿਚ 'ਉਸਦੇ' ਗੁਲਾਬ ਰੋਂਦੇ ਨੇ,
ਅੱਖਾਂ ਵਿਚ 'ਓਸਦੇ' ਖੁਆਬ ਰੋਂਦੇ ਨੇ,
ਸਾਡਾ ਹਾਲ ਦੇਖ ਲੋਕੀ ਰਹਿਣ ਹੱਸਦੇ,
ਸੀਨੇ ਵਿਚ ਦਿਲ ਦੇ ਝਨਾਬ ਰੋਂਦੇ ਨੇ,
ਖਿਆਲਾਂ ਵਾਲੇ ਵਰਕੇ 'ਤੇ ਜੋ ਉੱਕਰੇ,
ਲੱਖਾਂ ਓਹ ਸਵਾਲ ਤੇ ਜਵਾਬ ਰੋਂਦੇ ਨੇ,
ਜਦੋ ਕਿੰਨੇ ਕਿੰਨੇ ਦਿਨ ਮੀਹ ਨਾ ਹਟੇ ,
ਉਦੋ ਜਾਪਦੈ ਸਾਡੇ ਹੀ ਜਨਾਬ ਰੋਂਦੇ ਨੇ,
ਇਸ਼ਕ ਚ ਲਾਲੀ ਪਹਿਲਾ ਖੁਸ਼ ਹੋਣ ਜੋ,
ਬਾਅਦ ਵਿਚ ਓਹੀ ਬੇਹਿਸਾਬ ਰੋਂਦੇ ਨੇ !!!! :(
ਅਜ ਕੱਲ ਜਮਾਨਾ ਏਦਾਂ ਦਾ ਆ ਗਿਆ,
ਜਦੋ Online ਹੋਈਏ
ਕੁੜੀਆ ਕਹਿਦੀਆ__
.
.
.
.
.
. .
ਕਿਦਾਂ ਪਟੋਲਿਆ ਕੀ ਕਰਦਾ ਸੀ__ :xD