Yaari laun to pehla socho
ਕਿਸੇ ਨਾਲ ਯਾਰੀ ਲਾਉਣ ਤੋਂ
ਪਹਿਲਾਂ 100 ਵਾਰੀ ਸੋਚੋ__
.
.
.
ਕਿਉਂਕਿ ਅਗਲਾ Yaari ਤੋੜਨ ਲੱਗਿਆ
ਇੱਕ ਵਾਰੀ ਵੀ ਨੀਂ ਸੋਚਦਾ_
ਕਿਸੇ ਨਾਲ ਯਾਰੀ ਲਾਉਣ ਤੋਂ
ਪਹਿਲਾਂ 100 ਵਾਰੀ ਸੋਚੋ__
.
.
.
ਕਿਉਂਕਿ ਅਗਲਾ Yaari ਤੋੜਨ ਲੱਗਿਆ
ਇੱਕ ਵਾਰੀ ਵੀ ਨੀਂ ਸੋਚਦਾ_
mere dil di gall ohnu samajh ni aaundi
ya fer jaan ke mainu oh sataundi
oh jaan bujh ke samjhe na meri gall
ya mainu gall samjouni naiyo aaundi
ਕਾਸ਼ ਉਸ ਨੇ 1 ਵਾਰ ,ਕਿਹਾ ਤਾਂ ਹੁੰਦਾ ਮੈਨੂੰ,
ਕਿ ਮੈਂ ਤੇਰੀ ਆ,,
.
ਕਸਮ ਨਾਲ ਉਸਦੀ ਇੰਨੀ ਗੱਲ ਸੁਣ,
.
. .
.
.
.
.
ਸਾਰੀ ਕੁੜੀਆਂ de number delete ਕਰ ਦਿੰਦਾ :P
ਉਸ ਬੇਵਫਾ ਦੇ ਜਾਨ ਤੌਂ ਬਾਅਦ ...
ਮੈਂ ਮਰਨ ਹੀ ਵਾਲਾ ਸੀ,,
.
.
;
;
;
;
;
;
;
;
ਅਚਾਨਕ ਮੈਨੂੰ ਯਾਦ ਆਇਆ ਕਿ
ਉਸਦੀ ਸਹੇਲੀ ਨੇ ਵੀ ਮੈਨੂੰ ਨੰਬਰ ਦਿਤਾ ਸੀ ...
so maran da program cancel
ਦੁਨੀਆ ਦੀ ਗੱਲ ਝੂਠੀ,
ਕੋਈ ਕਿਸੇ ਲਈ ਮਰਦਾ ਨਹੀ,,,,,
ਜਾਨ ਦੇਣ ਦਾ ਫੈਸਲਾ ਬੜਾ ਵੱਡਾ,
ਕੋਈ ਸੂਈ ਚੁੱਬੀ ਤਾ ਜਰਦਾ ਨਹੀ......
Duniya di gal jhoothi
koi kise layi marda nhi
jaan den da faisla bada vadda
koi sui chubhi tan jarda nhi