Rohit Mittal

141
Total Status

Terian Yaadan Da Dera Hai

ਵਖਤ ਦਾ ਨਾ ਕੁਝ ਵੀ ਪਤਾ ਚਲਦਾ ਏ
ਇਕ ਪਾਸੇ ਚਾਨਣ ਤੇ ਦੂਜੇ ਪਾਸੇ ਹਨੇਰਾ ਏ
ਸਾਰੀ ਦੁਨੀਆ ਦੀ ਖਾਲੀ ਥਾਂ ਛੱਡ ਕੇ
ਬੱਸ #ਦਿਲ ਤੇਰੇ ਦੇ ਵਿਚ ਹੀ ਮੇਰਾ ਵਸੇਰਾ ਏ
ਸਾਰਾ ਦਿਨ ਤੇਰੀ ਯਾਦਾਂ ਦਾ ਹੀ ਰਹਿੰਦਾ ਡੇਰਾ ਹੈ...
ਨੀ ਤੈਨੂੰ ਭੁੱਲ ਕੇ ਮੈਂ ਕੀ ਕਰੂੰਗਾ ਏਸ #ਦੁਨਿਆ
ਤੇਰੇ ਬਿਨਾ ਨਾ ਏਸ ਰੂਹ ਦਾ ਭੋਰਾ ਵੀ ਜੇਰਾ ਏ ...

Tu Bharosa Mere Te Rakhin

ਜੇ ਮੇਰਾ ਏਨਾ ਮਾੜਾ ਹਾਲ ਏ
ਤਾਂ ਮੇਰੀ #ਜਾਨ ਦਾ ਕੀ ਹਾਲ ਹੋਊਗਾ
ਉਹਦੇ ਮਨ ਚ ਮੇਰਾ ਹੀ ਖਿਆਲ ਹੋਊਗਾ <3
ਯਾਦ ਕਰ ਕਰ ਉਹਦਾ ਬੁਰਾ ਹਾਲ ਹੋਊਗਾ
ਆਸ ਨਾ ਛੱਡੀ ਭਰੋਸਾ ਤੂੰ ਮੇਰੇ ਤੇ ਰੱਖੀਂ
ਮੈ ਜਲਦੀ ਤੋ ਪਹਿਲਾਂ ਤੇਰੇ ਨਾਲ ਹੋਊਂਗਾ <3

Tu Aadat Ban Gayi E

ਚੁੱਪ ਚਾਪ ਜਿਹਾ ਰਹਿਣਾ ਆਦਤ ਬਣ ਗਈ ਏ
ਜੋ ਹਰ ਵੇਲੇ #ਦਿਲ ਕਰਦਾ ਤੂੰ ਉਹ ਇਬਾਦਤ ਬਣ ਗਈ ਏ
ਤੇਰੇ ਬਿਨਾ ਕੱਲਾ ਜਿਉਣਾ ਮਰਣ ਦੇ ਬਰਾਬਰ ਏ
ਨੀ ਤੂੰ ਤਾਂ ਮੇਰੇ ਵਾਸਤੇ ਇਕ ਹਿਫ਼ਾਜ਼ਤ ਬਣ ਗਈ ਏ
ਜਿਹੜੀ ਨਾ ਛੱਡੀ ਜਾਂਦੀ ਤੂੰ ਉਹ ਆਦਤ ਬਣ ਗਈ ਏ <3

Rabb ne kyon vichoda pa ta

ਲੋਕੀ ਤਾ ਟਾਇਮ ਪਾਸ ਕਰਦੇ ਮੈਂ #ਦਿਲ ਲਾ ਲਇਆ ਸੀ
ਬਸ #ਪਿਆਰ ਕਿਸੇ ਇੱਕ ਨਾਲ ਸੱਚਾ ਪਾ ਲਇਆ ਸੀ
ਹੋਰਾਂ ਤੋ ਨਜ਼ਰਾ ਫੇਰ ਉਹਨੂੰ ਦਿਲ 'ਚ ਵਸਾ ਲਇਆ ਸੀ
ਫੇਰ ਵੀ ਪਤਾ ਨੀ ਰੱਬ ਨੇ ਕਿਉਂ ਵਿਛੋੜਾ ਪਾ ਤਾ
ਕੁਝ ਕਹਿ ਵੀ ਨਾ ਸਕਿਆ ਬੱਸ #ਦਰਦ ਦਿਲ 'ਚ ਲੁਕਾ ਲਇਆ ਸੀ...

Yaad hai ajj vi oh din

ਯਾਦ ਹੈ ਅੱਜ ਵੀ ਮੈਨੂੰ ਉਹ ਦਿਨ,
ਜਦੋਂ ਆਪਾਂ ਮੀਂਹ ਵਿਚ ਭਿੱਜ ਗਏ ਸੀ...
ਉਦੋਂ ਆਪਾਂ ਕੁਝ ਬੋਲੇ ਤਾਂ ਨਹੀ ਸੀ,
ਕੁਝ ਕਹਿ ਅੱਖਾਂ-ਅੱਖਾਂ ਵਿਚ ਗਏ ਸੀ...
ਇਕ ਦੂਜੇ ਤੋਂ ਨਾ ਨਜ਼ਰਾਂ ਹਟੀਆਂ ਸੀ,
ਵੇਖਦੇ ਵੇਖਦੇ ਵਾਂਗ ਦੁਧ ਦੇ ਰਿਝ ਗਏ ਸੀ...