Dil Wich Na Khaar
ਯਾਰ ਨਾ ਕਦੇ ਵੀ ਬੇਕਾਰ ਰੱਖੀਏ,
ਉੱਚੇ ☝ ਸਦਾ #ਵਿਚਾਰ ਰੱਖੀਏ
ਗੱਲਾਂ ਕਰੀਏ ਹਮੇਸ਼ਾ ਮੂੰਹ ਤੇ,
ਐਵੇਂ ਨਾ ❤ ਦਿਲ ਵਿੱਚ ਖਾਰ ਰੱਖੀਏ
ਯਾਰ ਨਾ ਕਦੇ ਵੀ ਬੇਕਾਰ ਰੱਖੀਏ,
ਉੱਚੇ ☝ ਸਦਾ #ਵਿਚਾਰ ਰੱਖੀਏ
ਗੱਲਾਂ ਕਰੀਏ ਹਮੇਸ਼ਾ ਮੂੰਹ ਤੇ,
ਐਵੇਂ ਨਾ ❤ ਦਿਲ ਵਿੱਚ ਖਾਰ ਰੱਖੀਏ
आज की सलाह:
अगर कभी बोर हो रहे हैं तो
बड़े से मॉल में जाएं खूब शॉपिंग 🎁 करें !
फिर सामान से भरी ट्राली को
काउंटर पर छोड़ कर निकल लें 😜😂 !!!
ਘਬਰਾ ਨਾ ਦਿਲਾ ਹੌਂਸਲਾ ਰੱਖ,
ਐਂਵੇਂ ਨਾ ਉਚਿਆ ਦੇ ਮੂੰਹ ਵੱਲ ਤੱਕ,
ਜੋ ਕਰ ਗਏ ਨੇ ਦਿਲੋਂ ਹੀ ਵੱਖ,
ਉਹਨਾਂ ਤੋ ਅਹਿਸਾਨ ਦੀ #ਉਮੀਦ ਨਾ ਰੱਖ !
ਮਾਪਿਆਂ ਤੋਂ ਕਦੇ ਦੂਰ ਨਹੀਂ ਲੰਘੀਦਾ
ਸੱਚ ਕਹਿਣੋ ਕਿਸੇ ਦੇ ਮੂਹਰੇ ਨਹੀਂ ਸੰਗੀਂਦਾ !
ਰਾਹ ਜਾਂਦੀ ਕੁੜੀ ਦੇਖ ਕੇ , ਕਦੇ ਨਹੀਂ ਖੰਘੀਦਾ,
ਰੱਬ ਦੀ ਰਜ਼ਾ ਵਿੱਚ ਰਹੀਦਾ ਤੇ ਸਰਬਤ ਦਾ ਭਲਾ ਮੰਗੀਂਦਾ !!!