Amandeep Sharma

72
Total Status

Munda chalti hai kya 9 se 12

ਮੁੰਡਾ ਕੁੜੀ ਨੂੰ:-- ਚਲਤੀ ਹੈ ਕਿਆ 9 ਸੇ 12,
ਕੁੜੀ:-- ਚੱਲ
ਮੁੰਡਾ:-- ਕਿੱਥੇ ??
ਕੁੜੀ:-- ਪ੍ਰਿੰਸੀਪਲ ਕੋਲ
ਮੁੰਡਾ:-- ਲੈ ਦੱਸ "ਹੁਣ ਅਸੀਂ ਭੈਣ ਨਾਲ ਮਜ਼ਾਕ ਵੀ ਨੀ ਕਰ ਸਕਦੇ"???
ਕੁੜੀ:-- ਪਾਗ਼ਲਾ ਮੈ ਛੁੱਟੀ ਲੈਣ ਵਾਸਤੇ ਕਹਿੰਦੀ ਪਈ ਆਂ :D

Eh Dil vi tera Dard vi tere

ਤੂੰ ਗੁੱਸੇ ਰਹਿ ਜਾਂ ਰਾਜ਼ੀ ਰਹਿ
ਸਾਨੂੰ ਜੋ ਚਾਹੇ ਮਨ ਆਈਆਂ ਕਹਿ,
ਸਾਡੇ ਰੋਮ-ਰੋਮ ਸੱਜਣਾ, ਤੇਰੇ ਇਸ਼ਕ ਦੇ ਡੇਰੇ ਨੇ,
ਇਹ ਦਿਲ ਵੀ ਤੇਰਾ ਏ, ਇਹ ਦਰਦ ਵੀ ਤੇਰੇ ਨੇ...

Har ishq da bane kissa kahani

ਹਰ ਇਸ਼ਕ਼ ਦਾ ਕਿੱਸਾ ਬਣੇ ਜਾਂ ਕਹਾਣੀ ਜਰੂਰੀ ਤਾਂ ਨਹੀ
ਦਿਲ ਵੀ ਰੋਂਦਾ ਹੈ ਕੱਲਾ ਅੱਖ ਵਿਚ ਪਾਣੀ ਜਰੂਰੀ ਤਾਂ ਨਹੀ
ਕਦੇ-ਕਦੇ ਪਲ ਦੇ ਰਿਸ਼ਤੇ ਵੀ ਜਿੰਦਗੀ ਬਦਲ ਦਿੰਦੇ ਨੇ
ਕੰਮ ਆਵੇ ਹਰ ਥਾਂ ਸਾਂਝ ਪੁਰਾਣੀ ਜਰੂਰੀ ਤਾਂਨਹੀ
ਤਰਦਾ ਹੈ ਫੁੱਲ ਕਮਲ ਦਾ ਪਾਣੀ ਦੇ ਉੱਤੇ ਵੀ
ਹਰ ਫੁੱਲ ਲਈ ਹੋਵੇ ਇਕ ਟਾਹਣੀ ਜਰੂਰੀ ਤਾਂ ਨਹੀ
ਬਾਤ ਓਹੀ ਹੁੰਦੀ ਹੈ ਜੋ ਦਿਲਾਂ ਵਿਚੋਂ ਗੁਜ਼ਰੇ
ਹਰ ਬਾਤ ਚ ਹੋਵੇ ਰਾਜਾ ਰਾਣੀ ਜਰੂਰੀ ਤਾਂ ਨਹੀ
ਦਿੰਦੀ ਹੈ ਸਿੱਖਿਆ ਉਮਰ ਨਿਆਣੀ ਵੀ ਕਦੇ ਕਦੇ
ਸਮਝਾਵੇ ਸਦਾ ਉਮਰ ਸਿਆਣੀ ਜਰੂਰੀ ਤਾਂ ਨਹੀ
ਲੰਘਾਉਣਾ ਪੈਂਦਾ ਵਕ਼ਤ ਕਦੇ ਸਮਝੌਤਿਆ ਨਾਲ
ਹਰ ਇਕ ਨੂ ਮਿਲੇ ਰੂਹ ਦਾ ਹਾਣੀ ਜਰੂਰੀ ਤਾਂ ਨਹੀ

Tere naina vich hanjhu na hove

♥ »→ ς੭ ਤੇਰੇ ਨੈਣਾਂ ਵਿਚ ਹਂਜੂਆ ਦੀ ਜਗਾਹ ਨਾ ਹੋਵੇ ღ•
♥ »→ ς੭ ਮੇਰੇ ਕੋਲ ਤੈਨੂੰ ਭੁੱਲਣ ਦੀ ਕੋਈ ਵਜਾਹ ਨਾ ਹੋਵੇ ღ•
♥ »→ ς੭ ਜੇ ਭੁੱਲ ਜਾਵਾਂ ਕਿਸੇ ਵਜਾਹ ਨਾਲ ਤੈਨੂੰ ღ•
♥ »→ ς੭ ਰੱਬ ਕਰੇ ਮੇਰੀ ਜ਼ਿੰਦਗੀ ਚ ਅਗਲੀ ਸੁਬਾਹ ਨਾ ਹੋਵੇ ღ•

Main ret te kahani likha reha

(*_*)ਮੈਂ ਰੇਤ ਤੇ ਅਪਣੀ ਕਹਾਣੀ ਲਿਖਦਾ ਰਿਹਾ
(*_*)ਕਦੇ ਸੋਚਿਆਂ ਨਈ
(*_*)ਜ਼ਦੋ ਹਵਾ ਵਗੇਗੀ ਫਿਰ ਅੰਨਜ਼ਾਮ ਕੀ ਹਉ।
(*_*)ਇਸ ਭੀੜ-ਭਰੀ ਦੁਨੀਆਂ 'ਚ ਨਾ-ਚੀਜ਼ ਹਾਂ ਮੈਂ
(*_*)ਜ਼ਦ ਨਾਮ ਹੀ ਨਈ ਫਿਰ ਬਦਨਾਮ ਕੀ ਹਉ
(*_*)ਜਿੱਥੇ ਧੋਖੇਬਾਜ਼ ਚਿਹਰੇ ਸਿਰਫ਼ ਵਿਕਦੇ ਹੋਣ
(*_*)ਉੱਥੇ ਵਫਾਵਾ ਵਾਲਿਆ ਦਾ ਮੁੱਲ ਕੀ ਹਉ