Yaar Att Kraunge
ਲੋਕ ਪਿੱਠ ਤੇ ਮਾੜਾ ਕਹਿੰਦੇ ਸੀ,
ਸ਼ਾਇਦ ਸਦਾ ਹੀ ਕਹਿੰਦੇ ਰਹਿਣਗੇ..
ਯਾਰ ਤਾਂ ਪਹਿਲਾਂ ਵੀ #Att ਕਰਾਉਦੇ ਸੀ,
ਤੇ ਅੱਗੇ ਵੀ ਕਰਾਉਂਦੇ ਰਹਿਣਗੇ 😎
ਲੋਕ ਪਿੱਠ ਤੇ ਮਾੜਾ ਕਹਿੰਦੇ ਸੀ,
ਸ਼ਾਇਦ ਸਦਾ ਹੀ ਕਹਿੰਦੇ ਰਹਿਣਗੇ..
ਯਾਰ ਤਾਂ ਪਹਿਲਾਂ ਵੀ #Att ਕਰਾਉਦੇ ਸੀ,
ਤੇ ਅੱਗੇ ਵੀ ਕਰਾਉਂਦੇ ਰਹਿਣਗੇ 😎
ਕਾਮਯਾਬੀ ਕਦੇ ਵੱਡੀ ਨਹੀਂ ਹੁੰਦੀ
ਉਸਨੂੰ ਪਾਉਣ ਵਾਲੇ
ਹਮੇਸ਼ਾ ਵੱਡੇ ਹੁੰਦੇ ਨੇ,,,
ਦਰਾਰ ਵੱਡੀ ਨਹੀਂ ਹੁੰਦੀ
ਉਸਨੂੰ ਭਰਨ ਵਾਲੇ
ਹਮੇਸ਼ਾ ਵੱਡੇ ਹੁੰਦੇ ਨੇ...
ਦੋਸਤੀ ਕਦੇ ਵੱਡੀ ਨਹੀਂ ਹੁੰਦੀ
ਨਿਭਾਉਣ ਵਾਲੇ
ਹਮੇਸ਼ਾ ਵੱਡੇ ਹੁੰਦੇ ਨੇ...
ਮੁਕੱਦਰ ਹੋਵੇ ਤੇਜ਼ ਤਾਂ
ਨਖਰੇ ਸੁਭਾਅ ਬਣ ਜਾਂਦੇ ਨੇ
#ਕਿਸਮਤ ਹੋਵੇ ਮਾੜੀ ਤਾਂ
ਹਾਸੇ ਵੀ ਗੁਨਾਹ ਬਣ ਜਾਂਦੇ ਨੇ
ਅੱਖਾਂ ਭਰੀਆਂ, ਜੁਬਾਨ ਚੁੱਪ,
ਤੇ ਰੂਹ ਚੀਕ ਰਹੀ ਹੈ ,
ਤੈਨੂੰ ਤੇ ਪਤਾ ਹੀ ਨਹੀਂ ਹੋਣਾ,
ਮੇਰੇ ਤੇ ਕੀ ਬੀਤ ਰਹੀ ਹੈ 😌 !!!