Main kise da aashiq ni
Pyar ਨਾਲ Bolida
ਕਿਸੇ Naal ਮਾੜਾ Salook ਨੀ__
ਮੈਂ Kise ਦਾ Aashiq ਨੀ
Te Koi ਮੇਰੀ Mashooq ਨੀ_
Pyar ਨਾਲ Bolida
ਕਿਸੇ Naal ਮਾੜਾ Salook ਨੀ__
ਮੈਂ Kise ਦਾ Aashiq ਨੀ
Te Koi ਮੇਰੀ Mashooq ਨੀ_
ਲੋਕੀ ਮੇਰੇ ਦਿਲ ਦੇ ਕਰੀਬ
ਆ ਕੇ ਵਿਛੜ ਜਾਂਦੇ ਨੇ,ღ •٠·
ღ •٠·ਇਸੇ ਲਈ ਮੈ ਦੁਨੀਆ ਤੋਂ
ਦੂਰ ਰਿਹਣਾ ਸ਼ੁਰੂ ਕਰਤਾღ •٠· :(
ਸਹੇਲੀਆਂ ਲਭਣੀਆ ਸੋਖੀਆ ...
ਸੱਚੇ ਯਾਰ ਲਭਣੇ ਔਖੇ !!
ਸਹੇਲੀ ਬਣਦੀ ਆ ਖਰਚੇ ਤੋ...
ਯਾਰ ਬਣਦੇ ਆ ਵਰਤੇ ਤੋ !!!
Agree o Yaro ??
ਇਸ ਤੋਂ ਪਹਿਲਾ ਕਿ ਇਹ ਵਕਤ ਸਾਨੂੰ ਬੇਵਫਾ ਕਰਦੇ
ਕਿਉਂ ਨਾ ਸੱਜਨਾਂ ਆਪਾਂ ਜੁਦਾ ਹੋ ਜਾਈਏ
ਜਿਵੇ ਤੂੰ ਅੱਜ ਹੀਰੇ ਤੋ ਬਣ ਗਈ ਪੱਥਰ
ਕੀ ਪਤਾ ਕੱਲ ਅਸੀ ਵੀ ਕੀ ਤੋ ਕੀ ਹੋ ਜਾਈਏ
ਜੰਗਲ ਵਿੱਚ ਸਪੇਰਾ ਬੀਨ ਲੈ ਕੇ ਬੈਠਾ ਸੀ ..
.
.
.
ਗੌਰ ਫਰਮਾਓ ਸਾਰੇ ਜਾਨੇ ਬਈ ..
.
.
.
ਜੰਗਲ ਵਿੱਚ ਸਪੇਰਾ ਬੀਨ ਲੈ ਕੇ ਬੈਠਾ ਸੀ . .
.
.
ਸੱਪ ਸਾਲਾ ਓਹਤੋ ਵੀ ਹਰਾਮੀ ਉਹ ਕੰਨਾ ਤੇ ਹੈਡਫੋਨ ਲਾ ਕੇ ਬੈਠਾ ਸੀ...