31 Results
ਕੁਝ ਦੋਸਤਾਂ ਨੂੰ ਸੀ ਪਰਖਿਆ ਮੈਂ,
ਕੁਝ ਮੇਰੀ #ਯਾਰੀ ਪਰਖ ਗਏ,
ਲੱਖ ਬੁਰਾ ਕਿਹਾ ਪਰ ਰੁੱਸੇ ਨਾ,
ਕੁਝ ਬਿਨਾ ਕਹੇ ਹੀ ਹਰਖ ਗਏ,
View Full
ਮੰਗੀਆਂ ਜਿਸ ਦਰੋ ਦੁਆਵਾਂ ਅਸੀਂ ਉਹਦੀ ਲੰਮੀ #ਉਮਰ ਦੀਆਂ,
ਉਸੇ ਦਰ ਤੇ ਉਹ ਸਾਡੀ #ਮੌਤ ਲਈ ਰੋਜ਼ ਮੱਥਾ ਟੇਕਦੀ ਰਹੀ,
View Full
ਦਿੱਤੇ ਜਖਮ ਤੂੰ ਦਿਲ ਤੇ ਬੜੇ
ਪੁੱਛਿਆ ਨਾ ਅਸੀਂ ਤੈਨੂੰ ਕਦੇ
ਜੇ ਅੱਜ ਪੁੱਛ ਲਿਆ ਤੈਨੂੰ ਅਸੀ
ਤਾਂ ਰਹਿਗੇ ਸੱਜਣ ਇੱਕਲੇ ਖੜੇ :(
View Full
ਮੁੱਹਬਤ ਨੂੰ ਪਾਉਣਾ ਹੈ ਜੇ ਤੂੰ ਸੱਜਣਾਂ ਦਿਲ ਵਿੱਚ ਹੌਂਸਲੇ ਬਣਾ ਕੇ ਰੱਖੀਂ,
View Full
ਸੱਚੀਆਂ ਮੁੱਹਬਤਾਂ ਪਾ ਕੇ ਬੇਵਫਾਈ ਕਰਦੇ ਨੇ ਲੋਕ,
ਜਖ਼ਮ ਦੇ ਕੇ ਪਹਿਲਾਂ, ਫੇਰ ਨਮਕ ਧਰਦੇ ਨੇ ਲੋਕ,
View Full
ਦੇ ਕੇ ਸਾਨੂੰ
ਜ਼ਖਮ ਹਜਾਰਾਂ ਉਨਾਂ ਤੇ ਮਲਹਮ ਲਗਾਉਣਾਂ ਭੁੱਲ ਗਏ,
ਦੇ ਕੇ ਸਾਨੂੰ ਹਿਜ਼ਰਾ ਦੇ ਦਾਗ ਜਾਂਦੇ ਉਨਾਂ ਨੂੰ ਮਿਟਾਉਣਾਂ ਭੁੱਲ ਗਏ,
View Full
ਸਾਰੇ ਰਮਜਾਂ ਦੀ ਦਵਾਈ ਮਿਲ ਜਾਂਦੀ ਏ ਇੱਕ ਮੋਤ ਤੋ,
ਐਵੇ ਹੀ ਜਿੰਦਗੀ ਤੋ ਜਖ਼ਮਾ ਤੇ ਮਲਹਮ ਲਗਾਉਂਦੇ ਰਹੇ,
View Full
ਇੱਕ #ਬੇਵਫਾ ਦਿਲ ਲੁਕਿਆ ਸੀ ਮੇਰੇ ਸੋਹਣੇ ਯਾਰ ਅੰਦਰ,
ਫਿਰ ਇੱਕ #ਧੋਖਾ ਹੋ ਚੱਲਿਆ ਲੱਗਦੇ ਸੱਚੇ #ਪਿਆਰ ਅੰਦਰ,
View Full
ਸਾਡੇ ਅੰਦਰ ਦਰਦ ਵਥੇਰੇ ਬਾਹਰੋਂ ਸਾਰੇ #
ਜ਼ਖਮ ਮਿਟਾਏ ਹੋਏ ਨੇ,
ਕੰਢਿਆਂ ਨੂੰ ਨਈ ਅਜ਼ਮਾਉਣਾਂ ਫੁੱਲਾਂ ਤੋ ਫੱਟ ਅਸੀਂ ਖਾਏ ਹੋਏ ਨੇ,
View Full
ਜਦੋ ਤੂੰ ਕਦੇ ਮਲਹਮ ਲਾਉਣਾ ਹੀ ਨਹੀ,
ਫੇਰ ਤੈਨੂੰ #
ਜ਼ਖਮ ਵਿਖਾ ਕੇ ਅਸੀਂ ਕੀ ਲੈਣਾ,
ਜਦੋਂ ਤੂੰ ਸਾਨੂੰ ਕਦੇ ਤੱਕਣਾਂ ਹੀ ਨਹੀ,
View Full