73 Results
ਜੇ ਤੂੰ ਸਾਨੂੰ ਗੈਰ ਹੀ ਬਨਾਉਣਾ ਸੀ,
ਪਹਿਲਾਂ ਆਪਣਾ ਬਣਾਇਆ ਕਿਉਂ ਸੀ,
ਜੇ ਪਿਆਰ ਦੀ ਕਦਰ ਨਹੀ ਸੀ ਕਰਨੀ,
View Full
ਜਿੰਨਾਂ ਯਾਰਾਂ ਨੂੰ ਅਸੀਂ ਕਦੇ ਤੇਰੇ ਦਿੱਤੇ ਦਰਦ ਨਾ ਦੱਸੇ,
ਉਨਾਂ ਯਾਰਾਂ ਤੋ ਅੱਜ ਅਪਣੇ ਦਰਦ ਛੁਪਾਉਂਦੇ ਫੜੇ ਗਏ,
View Full
ਅੱਖਾਂ ਵਿੱਚ
ਹੰਝੂ ਵੀ ਨਹੀਂ
ਤੇ ਦਿਲੋਂ ਅਸੀਂ ਖੁਸ਼ ਵੀ ਨਹੀਂ :(
ਕਾਹਦਾ ਹੱਕ ਜਮਾਈਏ ਵੇ ਸੱਜਣਾ
ਅਸੀਂ ਹੁਣ ਤੇਰੇ ਕੁਛ ਵੀ ਨਹੀਂ :(
View Full
ਇਸ਼ਕ ਰੱਬ ਦਾ ਉਹ ਫਲਸਫ਼ਾ ਯਾਰੋ,
ਕੋਈ ਯਾਦ ਰੱਖ ਲੈਂਦਾ ਕੋਈ ਵਿਸਾਰ ਜਾਂਦਾ,
ਇਸ਼ਕ ਇੱਕ ਇਹੋ ਜਿਹੀ ਖੇਡ ਯਾਰੋ,
View Full
ਕੀ ਦੱਸਾਂ ਯਾਰੋ ਕੀ ਰੂਹਾਨੀ ਪਿਆਰ ਹੁੰਦਾ ਏ,
ਬੇ ਇਲਾਜ ਉਹ ਜੋ ਇਹਦਾ ਬਿਮਾਰ ਹੁੰਦਾ ਏ,
ਲੈ ਕੇ
ਹੰਝੂ ਅੱਖਾਂ ਵਿੱਚ ਆਪਣੇ ਸ਼ੱਜਣਾਂ ਲਈ,
View Full
ਵਿਛੜਨ ਲੱਗੇ ਤੇਰੀ ਅੱਖਾਂ ਚ ਦਿੱਤੇ
ਹੰਝੂ ਯਾਦ ਆਉਂਦੇ ਨੇ,
ਤੇਰੇ ਨਾਲ ਪਿਆਰ ਪਾ ਕੇ ਕੀਤੇ ਕੋਲ-ਕਰਾਰ ਯਾਦ ਆਉਂਦੇ ਨੇ,
View Full
ਮਜ਼ਾ ਆ ਰਿਹਾ ਸੀ ਉਹਨਾਂ ਨੂੰ ਮੇਰੇ
ਹੰਝੂਆਂ ਦੀ ਬਾਰਿਸ਼ ਵਿੱਚ,
ਅਸੀਂ ਵੀ ਉਹਨਾਂ ਲਈ ਬਿਨਾ ਰੁਕੇ ਰੌਂਦੇ ਰਹੇ...
View Full
ਜਿਥੇ ਸੱਚੇ ਪਿਆਰ ਨੂੰ ਹੀ ਲੋਕ Timepass ਦੱਸਣ
ਉਥੇ ਦਿਲ ਚੀਰ ਕੇ ਦਿਖਾਉਣ ਦਾ ਦੱਸ ਕੀ ਫਾਇਦਾ
View Full
ਦਿਖਦਾ ਨਹੀਂ ਸੀ ਕਿੰਨਾਂ ਲੜਦੀ ਹੁੰਦੀ ਸੀ,
"ਕਮਲੀ" ਜਿਹੀ ਮੋਹ ਕਿੰਨਾ ਕਰਦੀ ਹੁੰਦੀ ਸੀ,
View Full
ਮੈਂ ਉਹਨਾਂ ਰਾਹਾਂ ਦਾ ਰਹੀ ਹਾਂ, ਜਿੱਥੇ ਸੁੰਨਾ ਚਾਰ ਚੁਫੇਰਾ ਏ,
ਮੈਨੂੰ ਤੁਰਨੇ ਨੂੰ ਹਿੰਮਤ ਹੈ ਚਾਹੀਦੀ, ਮੇਰੇ ਨਾਲ ਨਾ ਕੋਈ ਮੇਰਾ ਏ,
View Full