28 Results
ਤੇਰੇ ਨਾਲ਼ੌਂ ਕਿਤੇ ਵੱਧ ਪਈਆਂ ਸੋਹਣੀਆਂ ਤੂੰ ਏਡੀ ਕਿਹੜੀ
ਹੂਰ ਨੀ,
ਚੰਮ ਦੀਏ ਚਿੱਟੀਏ ਕੀ ਜਾਣੇ ਪਿਆਰ ਨੂੰ ਪਰ੍ਹਾਂ ਹੋ ਜਾ ਦੂਰ ਨੀ,
View Full
ਅੰਬੀਆਂ ਦਾ ਬੂਟਾ
ਅੰਬੀਆਂ ਦਾ ਬੂਟਾ, ਉੱਤੇ ਲੱਗਿਆ ਏ ਬੂਰ ਵੇ
ਵੇਹੜੇ ਵਿਚ ਤਪੇ
ਵੇਹੜੇ ਵਿਚ ਤਪੇ, ਸਾਡਾ ਤਪਦਾ ਤੰਦੂਰ ਵੇ
View Full
ਪੰਜਾਬ ਦੇ ਮਸ਼
ਹੂਰ ਕਲਾਕਾਰਾਂ ਦਾ ਵੇਰਵਾ
ਸੱਚ ਗਾਉਣ ਵਾਲਾ - ਬੱਬੂ ਮਾਨ Babbu Maan
ਫਕੀਰੀ ਵਾਲਾ - ਗੁਰਦਾਸ ਮਾਨ Gurdas Maan
View Full
ਔਖੇ ਸੋਖੇ ਰਾਹਾਂ ਉੱਤੇ ਪੈਂਦਾ ਚੱਲਣਾ
ਦੁੱਖਾਂ ਤਕਲੀਫਾਂ ਨੂੰ ਤਾਂ ਪੈਂਦਾ ਝੱਲਣਾ
ਸੀਨੇ ਲਾ ਕੇ ਪੈਂਦੀ ਬਦਨਾਮੀ ਰੱਖਣੀ
View Full
ਰੋਟੀ ਤੇ ਰੱਖ ਕੇ #ਸਾਗ ਖਾਣ ਦਾ
ਤੇ ਨਾਨਕੇ ਜਾਣ ਦਾ
........ ਸੁਆਦ ਹੀ ਵੱਖਰਾ ਏ <3
ਉੱਚੀ ਉੱਚੀ ਗਾਉਣ ਦਾ
View Full
ਦਰਦ ਹੁੰਦਾਂ ਇੱਥੇ ਹਰ ਇੱਕ ਇਨਸਾਨ ਅੰਦਰ,
ਕੋਈ ਛੁਪਾ ਲੈਂਦਾ ਤੇ ਕੋਈ ਦਰਦ ਦਿਖਾ ਜਾਂਦਾ,
View Full
ਜਿੰਨਾਂ ਨੂੰ ਅਸੀਂ ਲੁੱਕ ਲੁੱਕ ਕੇ ਪਿਆਰ ਕੀਤਾ,
ਉਨਾਂ ਨੇ ਜ਼ਲੀਲ ਸਾਨੂੰ ਯਾਰੋ ਸ਼ਰੇਆਮ ਕੀਤਾ,
View Full
ਮੁੱਹਬਤ ਨੂੰ ਪਾਉਣ ਲਈ ਅਪਣੀ ਹਸਤੀ ਨੂੰ ਮਿਟਾਉਣਾ ਪੈਂਦਾ ਏ,
ਸੱਜ਼ਣ ਦੀਆ ਬਾਹਾਂ ਚ ਸੌਣ ਲਈ ਲੰਮਾ ਤਾਪ ਹੰਢਾਉਣਾ ਪੈਂਦਾ ਏ,
View Full
ਲਿਖ ਲਿਖ ਸ਼ਾਇਰੀ ਤੈਨੂੰ ਮਸ਼
ਹੂਰ ਕਰ ਦੇਣਾ,
ਖੁਦ ਮੈਂ #ਬਦਨਾਮ ਹੀ ਰਹਿਣਾ,
ਤੈਨੂੰ ਦਿਖਾ ਕੇ ਰਾਹ ਸਵਰਗਾਂ ਦਾ,
View Full
ਨੀ ਤੂੰ ਤਾਂ ਚੰਨ ਈਦ ਦਾ ਹੋ ਗਈ ਏਂ
ਬਹੁਤ ਔਖੀ ਤੇਰੀ ਦੀਦ ਹੋ ਗਈ ਏਂ
ਤੇਰੀਆਂ ਯਾਦਾਂ ਕੰਮ੍ਬਨ ਲਾ ਦਿੰਦੀਆਂ ਨੇ
View Full