16 Results
ਦੁਨੀਆਂ ਦੇ ਬਿਹਤਰੀਨ ਰਿਸ਼ਤੇ ਉਹ ਹੁੰਦੇ ਹਨ,
ਜਿਥੇ ਹਲਕੀ ਜਿਹੀ #ਮੁਸਕਾਨ
ਅਤੇ ਹਲਕੀ ਜਿਹੀ ਮੁਆਫੀ ਨਾਲ
View Full
ਗਾਣਿਆਂ 'ਚ ਮੁੱਛਾਂ ਤੇ ਮਸ਼ੂਕਾਂ ਆ ਗੀਆਂ,
ਜੱਟਾਂ ਦਿਆਂ ਹੱਥਾਂ 'ਚ ਬੰਦੂਕਾਂ ਆ ਗੀਆਂ ।
ਨਾਗਣੀ ਤੇ ਚਿੱਟੇ ਵਾਲੀ ਗੱਲ ਆਮ ਹੈ,
View Full
ਕੋਈ
ਹਾਲਾਤ ਨਹੀਂ ਸਮਝਦਾ,
ਕੋਈ #ਜ਼ਜ਼ਬਾਤ ਨਹੀਂ ਸਮਝਦਾ..
ਗੁੱਸੇ ਨੂੰ ਤਾਂ ਹਰ ਕੋਈ ਵੇਖ ਲੈਂਦਾ,
View Full
ਜੇ ਉਸਦੇ ਅੰਦਰ ਸ਼ਾਇਰ ਹੁੰਦਾ
ਸਮਝਦਾ ਉਹ ਜਜਬਾਤਾਂ ਨੂੰ !!!
ਆਪਣੇ ਗਲ ਨਾਲ ਲਾ ਕੇ
ਕਾਬੂ ਰੱਖਦਾ ਨਿੱਤ ਰੋਜ਼
ਹਾਲਾਤਾਂ ਨੂੰ !!!
View Full
ਇਨਸਾਨ ਹਮੇਸ਼ਾ ਇੱਕੋ ਵਰਗਾ ਨਹੀਂ ਰਹਿੰਦਾ,
ਵਕਤ,
ਹਾਲਾਤ ਅਤੇ ਲੋਕ,
ਉਸਨੂੰ ਬਦਲਣ ਤੇ ਮਜਬੂਰ ਕਰ ਹੀ ਦਿੰਦੇ ਨੇ !!!
View Full
ਮੈਂ ਆਮ ਜਿਹੀ ਹਾਂ, ਆਮ ਜਿਹੇ ਜਜ਼ਬਾਤ ਮੇਰੇ,
ਮੈਂ ਸਦਕੇ ਜਾਵਾਂ ਉਹਨਾਂ ਦੇ, ਜਿੰਨਾਂ ਸਾਂਭੇ
ਹਾਲਾਤ ਮੇਰੇ,
View Full