10 Results
ਅਸੀ ਮੰਨਦੇ ਗਰੀਬ ਤੇਰੀ ਏ ਵੀ ਗੱਲ ਮੰਨੀ,
ਨਹੀਓ ਵੇਖਣ ਨੂੰ ਸੋਹਣੇ ਤੇਰੀ ਏ ਵੀ ਗੱਲ ਮੰਨੀ,
View Full
ਵੀਰ ਹੁੰਦੇ ਨੇਂ ਸਹਾਰਾ ਸਦਾ ਭੈਣਾਂ ਦਾ..
ਭੈਣਾਂ ਨੂੰ ਮਾਣ ਵੀਰਾਂ ਦੇ ਹੁੰਦੇ ..
ਭੈਣ ਭਰਾ ਦਾ ਰਿਸ਼ਤਾ
View Full
ਤੂੰ
ਹਸੀਨ ਤੇ ਓਹ ਲਫਜ
ਹਸੀਨ
ਤੇਰੀ ਖੂਬਸੂਰਤੀ ਨੂੰ ਜੋ ਬਿਆਨ ਕਰਦੇ,
ਤੇਰੇ ਹੁਸਨ ਦੇ ਕਿੰਨੇ ਰੰਗ ਅੜੀਏ
View Full
ਨਾਂ ਪੀਣ ਦਾ ਸ਼ੌਂਕ ਸੀ ਮੈਨੂੰ ਨਾਂ ਪੀਣ ਦਾ ਆਦੀ ਸੀ ਕਦੇ,
ਜਿੰਨੀ ਪੀਤੀ ਸਦਕਾ ਸੱਜਣਾਂ ਦੀ ਮੇਹਰਬਾਨੀ ਪੀ ਗਿਆ,
View Full
ਜਿਹੜੀ ਤੇਰੇ ਨਾਲ ਲਗਦੀ ਸੀ
ਹਸੀਨ ਜ਼ਿੰਦਗੀ,
ਤੇਰੇ ਬਿਨਾਂ ਉਹੀ ਜ਼ਿੰਦਗੀ ਅੱਜ ਇੱਕ ਸਜ਼ਾ ਲੱਗੇ,
View Full
ਹੋਰ ਕੁਝ ਹੋਵੇ ਨਾ ਹੋਵੇ ਰੱਬਾ ਮੇਰੀ ਕਿਸਮਤ ਵਿੱਚ ਸੱਚਾ ਪਿਆਰ ਹੋਵੇ ♥
View Full
ਜਿੰਨੀਆਂ ਮਰਜ਼ੀ ਕਰ ਲੇ ਕੋਈ ਬੰਦ ਬੂਹੇ ਬਾਰੀਆਂ ਜੀ,
ਹਵਾ ਮੁੱਹਬਤ ਦਿਲ ਦੇ ਘਰ ਅੰਦਰ ਵੜ ਹੀ ਜਾਂਦੀ ਏ,
View Full
ਕੁਝ ਪੱਟ ਦਿੱਤੇ ਇਥੇ ਫੈਸ਼ਨ ਨੇ
ਕਈ ਪੱਟ ਦਿੱਤੇ ਯਾਰ
ਹਸੀਨਾ ਨੇ
ਮਾਇਆ ਮੋਹ ਨੇ ਹੈ ਜਾਲ ਪਾਇਆ
View Full
ਮੁੰਡਾ ਸਿਰੇ ਦਾ #Stud
ਤੂੰ ਵੀ ਸਿਰੇ ਦੀ #
ਹਸੀਨ ਬੱਲੀਏ
ਇੱਕ ਵਾਰੀ ਹਾਂ ਕਰਦੇ
ਸਾਰੀ ਵੇਚ ਦੂੰ ਜ਼ਮੀਨ ਬੱਲੀਏ...
Munda sire da #Stud balliye...
View Full
ਰੱਖ #ਰੱਬ ਤੇ ਯਕੀਨ,
ਦਿਨ ਅਉਣਗੇ #
ਹਸੀਨ,
#ਦਿਲ ਨਾ ਤੂੰ ਛੱਡ,
ਬੈਠਾ ਰਹਿ ਆਸ ਤੇ,
ਕੁਝ ਤਾਂ ਖਾਸ ਸੋਚਿਅਾ ਹੋਣਾ
View Full