14 Results
ਇਤਿਹਾਸ ਗਵਾਹ ਹੈ ਫਕੀਰ ਵੀ ਤਲਵਾਰ ਚੁੱਕ ਲੇਂਦੈ ਨੇ,
ਜਦ ਪੈਰ ਥੱਲੇ ਪੂੰਛ ਆ ਜੇ
ਸੱਪ ਵੀ ਫਨ ਚੁੱਕ ਲੈਂਦੇ ਨੇ,
View Full
ਬਦਲ ਦੇਵਾਂ ਰਿਵਾਜ, ਜੋਂ ਨਫਰਤਾਂ ਨੂੰ ਬੀਜਦੇ ਨੇ
ਮੂੰਹ ਦੇ ਮਿੱਠੇ ਨੇ ਜੋਂ ਮਨਾਂ ਚ ਗੰਢਾਂ ਵੈਰ ਦੀਆਂ ਪੀਚਦੇ ਨੇ
View Full
ਅੱਧੇ ਪਿੰਡ ਵਿੱਚ ਚੱਲੇ #ਵੈਰ ਜੱਟ ਦਾ
ਤਾਹਵੀ ਯਾਰੋ #ਹੱਸ ਕੇ ਅਾ ਦਿਨ ਕੱਟਦਾ
View Full
ਮੈਂ ਧਰਮਿੰਦਰ ਦੇ ਘਰ ਫੋਨ ਲਾਇਆ
ਅੱਗੋਂ ਸੰਨੀ ਦਿਓਲ ਨੇ ਚੁੱਕਿਆ,
ਮੈਂ ਕਿਹਾ ਭਾਜੀ ਕਣਕ ਵਢਾਉਣੀ ਸੀ
View Full