118 Results
ਤੈਨੂੰ ਆਪਣਾ ਬਣਾਉਣ ਲਈ ਸਾਰੀ ਦੁਨੀਆ ਨਾਲ ਖਹਿੰਦੇ ਗਏ,
ਲੱਗ ਤੇਰੇ ਪਿੱਛੇ ਸੱਜ਼ਣਾਂ ਛਾਂ ਨੂੰ ਧੁੱਪ, ਧੁੱਪ ਨੂੰ ਛਾਂ ਕਹਿੰਦੇ ਗਏ,
View Full
ਬੁੱਲਾਂ ਤੋਂ ਹਾਸੀ ਉੱਡ ਜਾਣੀ ,ਚੇਹਰੇ ਤੋਂ ਉੱਡ ਸਾਰਾ ਨੂਰ ਜਾਣਾ,
ਸਾਡੀਆਂ ਸਾਰੀਆਂ ਸਧਰਾਂ ਨੇ ਕੱਚੇ ਘਰਾਂ ਵਾਂਗ ਖੁਰ ਜਾਣਾ,
View Full
ਦਿੱਤਾ #ਰੱਬ ਦਾ ਸੀ ਦਰਜਾ, ਤੈਨੂੰ ਰਾਸ ਨਾ ਆਇਆ
ਕੀਤਾ ਲੋੜ ਤੋਂ ਵੱਧ ਤੇਰਾ, ਤੈਨੂੰ ਰਤਾ ਨਾ ਭਾਇਆ
View Full
ਸਾਡੇ ਅੰਦਰ ਦਰਦ ਵਥੇਰੇ ਬਾਹਰੋਂ ਸਾਰੇ #ਜ਼ਖਮ ਮਿਟਾਏ ਹੋਏ ਨੇ,
ਕੰਢਿਆਂ ਨੂੰ ਨਈ ਅਜ਼ਮਾਉਣਾਂ ਫੁੱਲਾਂ ਤੋ ਫੱਟ ਅਸੀਂ ਖਾਏ ਹੋਏ ਨੇ,
View Full
ਤੂੰ ਕੀ ਜਾਣੇ ਤੈਨੂੰ ਆਪਣਾ ਬਨਾਉਣ ਲਈ
ਸੱਜਣਾਂ,
ਅਸੀਂ #ਜ਼ਿੰਦਗੀ ਚ ਕਿੰਨੀਆਂ ਮੁਸ਼ਕਿਲਾਂ ਟਾਲੀਆਂ,
View Full
ਸੱਜਣਾ ਦੇ ਦਿੱਤੇ ਗਮ ਸਾਨੂੰ ਜੀਣ ਦੀ ਜਾਂਚ ਸਿਖ਼ਾ ਗਏ ਨੇ,
ਜਿੰਨੀ ਬਚੀ ਜ਼ਿੰਦਗੀ ਪੀਣ ਲਈ ਠੇਕਿਆਂ ਤੇ ਬਿਠਾ ਗਏ ਨੇ,
View Full
ਇੱਕ-ਇਕੱਲਾ ਦੋ ਗਿਆਰਾਂ ਹੁੰਦੇ ਨੇ,
ਆਪਣੇ ਟਾਵੇਂ ਲੋਕ ਹਜ਼ਾਰਾਂ ਹੁੰਦੇ ਨੇ,
ਬਚਪਨ ਨੂੰ ਬਾਤਾਂ ਦੀ, ਚੋਰਾਂ ਨੂੰ ਰਾਤਾਂ ਦੀ,
View Full
ਜਿੰਨਾਂ ਨੂੰ ਅਸੀਂ ਲੁੱਕ ਲੁੱਕ ਕੇ ਪਿਆਰ ਕੀਤਾ,
ਉਨਾਂ ਨੇ ਜ਼ਲੀਲ ਸਾਨੂੰ ਯਾਰੋ ਸ਼ਰੇਆਮ ਕੀਤਾ,
View Full
ਛੱਡ ਕੇ ਜਹਾਨ ਅਸੀਂ ਮੁੜ ਕੇ ਨੀ ਆਉਣਾ
ਫਿਰ ਤੇਰੀ ਦੁਨੀਆਂ ਤੇ ਫੇਰਾ ਨਹੀ ਪਾਉਣਾ
ਗਮਾਂ ਦੇ ਸੇਕ ਵਿੱਚ ਰਾਖ ਬਣ ਜਾਵਾਂਗੇ
View Full
ਦਿਨ ਚੜਦੇ ਹੀ ਜਾਵਾਂ ਗੁਰਦੁਆਰੇ
ਸੱਜਣਾ ਤੈਨੂੰ ਮੈਂ ਪਾਉਣ ਲਈ,
ਸ਼ਾਮ ਢਲਦੇ ਵੜ ਜਾਵਾਂ ਵਿੱਚ ਠੇਕੇ
ਸੱਜਣਾ ਤੈੰਨੂ ਭੁਲਾਉਣ ਲਈ,
View Full