17 Results
ਅੱਜ ਫੇਰ ਉਹਦੇ ਬਿਨਾ
ਸੂਰਜ ਢਲ ਗਿਆ
ਦੁੱਖਾਂ ਨਾਲ ਭਰਿਆ ਇੱਕ ਦਿਨ ਹੋਰ ਲੰਘ ਗਿਆ
View Full
ਸੂਰਜ ਬੜੀ ਦੂਰ ਪਰ ਜੁਗਨੂੰ ਫੜ੍ਹਨ ਦੀ... ਕੋਸ਼ਿਸ ਜਾਰੀ ਐ
ਆਪਣੇ ਹੀ ਐਬਾਂ ਨਾਲ ਲੜ੍ਹਨ ਦੀ... ਕੋਸ਼ਿਸ ਜਾਰੀ ਐ
View Full
ਸੂਰਜ ਢਲਿਆ ਹੀ ਰਹਿੰਦਾ ਤੇ ਬੱਦਲ ਹੁਣ ਚੜਿਆ ਹੀ ਰਹਿੰਦਾ,
ਤੇਰੀ ਯਾਦ ਦਾ ਖੁਮਾਰ ਲੈ ਕੇ #ਦਿਲ ਚ ਵੜਿਆ ਹੀ ਰਹਿੰਦਾ...
View Full
ਸੂਰਜ ਨੂੰ ਛੱਡ, ਸੁੱਕੇ ਖੇਤਾਂ ਨੂੰ ਪਾਣੀ ਦੇ ਕੇ,
ਜੋ ਭਰਮ ਸੀ ਮੁਕਾ ਗਿਆ..
ਸਮਝ ਨਹੀਂ ਲੱਗੀ,
ਬਾਬੇ ਨਾਨਕ ਦੀ ਤਸਵੀਰ ਅੱਗੇ
View Full
ਰੱਬ ਤੇ ਵਿਸ਼ਵਾਸ ਅਤੇ ਹੌਂਸਲਾ ਰੱਖੀਂ,,,
ਜੇ #
ਸੂਰਜ ਛਿਪਿਆ ੲੇ ਤਾਂ ਚੜੇਗਾ ਜਰੂਰ ,
#ਕਿਸਮਤ 'ਚ ਪਏ ਹਨੇਰੇ ਨੂੰ ,
View Full
ਮਿਰਗਾਂ ਦੇ ਅੰਦਰ ਹੀ ਕਸਤੂਰੀ ਹੁੰਦੀ ਏ,
ਹਰ ਕੰਮ ਲਈ #ਮਿਹਨਤ ਜਰੂਰੀ ਹੁੰਦੀ ਏ...
ਮੋਮਬੱਤੀ ਤੇ ਕਦੇ ਕੜਾਹੇ ਰਿੱਝਦੇ ਨਹੀਂ ਹੁੰਦੇ,
View Full
ਨਾਮ 'ਚ ਕੁਝ ਨਹੀ ਰੱਖਿਆ ਮਿੱਤਰੋ !
🤔ਅੱਜਕਲ੍ਹ🙄
☀️
ਸੂਰਜ🌞 ਨਾਮ ਦੇ ਬੰਦੇ ਵੀ
ਠੰਡ🆒 ਨਾਲ ਕੰਬ📳 ਰਹੇ ਨੇ
😂😂😂
View Full