17 Results
ਸੂਰਜ ਚੜਨ ਨਾਲ ਸਵੇਰਾ ਨਹੀ ਹੁੰਦਾ ,
ਰਾਤ ਹੋਵਣ ਨਾਲ ਹਨੇਰਾ ਨਹੀ ਹੁੰਦਾ ,
ਮਾਲਕੋ ਕਦੇ Comment ਵੀ ਕਰ ਦਿਆ ਕਰੋ ,
View Full
ਚੜਦੇ
ਸੂਰਜ ਢਲਦੇ ਵੇਖੇ----
ਬੁਝੇ ਦੀਵੇ ਬਲਦੇ ਵੇਖੇ----
ਜਿੰਨਾ ਦਾ ਨਾ ਜੱਗ ਤੇ ਕੋਈ----
ਉਹ ਵੀ ਪੁੱਤਰ ਪਲਦੇ ਵੇਖੇ----
View Full
ਬਿਨ੍ਹਾਂ ਡੰਡੇ ਤੋਂ Lady Cycle ਟੱਲੀ ਮਾਰਕੇ ਲੰਘਦੀ ਸੀ,
ਪਿਨਸਲ ਘੜਨੇ ਖਾਤਰ ਤੂੰ Sharpener ਸਾਥੋਂ ਮੰਗਦੀ ਸੀ,
View Full
ਪੁੱਤਰ :- ਬਾਪੂ ਮੈਨੂੰ ਦੂਰ ਦੀ ਐਨਕ ਲਵਾਦੇ
ਮੈਨੂੰ ਦੂਰ ਦੀ ਚੀਜ਼ ਨਜਰ ਨਹੀਂ ਆਉਂਦੀ
.
ਬਾਪੂ :- ਓਹ ਉੱਪਰ ਵੇਖ ਓ ਕੀ ਆ?
View Full
ਹਰ ਵਾਰ ਲੋਕਾਂ ਕੋਲੋਂ ਮੂੰਹ ਫੇਰ ਲੈਨੀ ਐਂ
View Full
ਰੁੱਖਾ ਰੁੱਖਾ ਲੱਗਦਾ ਮਿਜਾਜ਼ ਤੇਰਾ ਕਲ੍ਹ ਦਾ,
ਸੋਹਣੀਏ ਮਨਾਇਆ ਬੁਰਾ ਦੱਸ ਕਿਹੜੀ ਗੱਲ ਦਾ।
View Full
ੴ ▓▓▓▓▓▓ ਵਾਹਿਗੁਰੂ ▓▓▓▓▓▓ ੴ☬
ਸਤਿਗੁਰੂ ਨਾਨਕ ਪ੍ਰਗਟਿਆ
ਮਿੱਟੀ ਧੁੰਦ ਜੱਗ ਚਾਨਣ ਹੋਇਆ
ਜਿਉ ਕਰ
ਸੂਰਜ ਨਿਕਲਿਆ
View Full
ਇਹ #ਸੁਫ਼ਨਾ ਜੇ ਹੋ ਜਾਏ ਸੱਚਾ, ਘਿਓ ਦੇ ਦੀਵੇ ਬਾਲਾਂ ਮੈਂ,
ਆਪਣੇ ਸਿਰ ਤੋਂ ਸੜਦਾ-ਬਲਦਾ #
ਸੂਰਜ ਢਲਦਾ ਵੇਖ ਰਿਹਾਂ
View Full
ਵਕਤ ਸੀ ਰੁਕਿਆ ਰੁਕਿਆ ਸਮਾਂ ਸੀ ਸਿਖਰ ਦੁਪਹਿਰ ਦਾ,
ਇਸ ਝੱਲੇ ਦਿਲ ਤੇ ਟੁੱਟਿਆ ਜਦੋ ਪਹਾੜ ਨੀਰੇ ਕਹਿਰ ਦਾ,
View Full
ਬਦਲਿਆ ਜੋ ਵਕਤ, ਗੂੜੀ ਦੋਸਤੀ ਬਦਲ ਗਈ
ਢਲਿਆ ਜੋ
ਸੂਰਜ ਤਾਂ ਪਰਛਾਵੇਂ ਦੀ ਸੂਰਤ ਬਦਲ ਗਈ...
View Full