18 Results
(image)
#Kudi ਤਾਂ #ਘੁੰਮਦੀ ਏ #Alone ਵੇ.....
#Jatti ਮੁਹਰੇ #ਅੜੁਗਾ dass koN ਵੇ ???
ਓ pta ਏ #
ਸੁਭਾਅ Mera #ਅਥਰਾ ਜਿਹਾ...
View Full
ਕਿਥੇ ਜੰਮੀ ਕਿਥੇ ਖੇਡੀ ਸਿਆਲਕੋਟ ਦੀ ਸਵਾਣੀ !
ਮਾਪੇ ਕਹਿੰਦੇ ਧੀ ਲਾਡਲੀ ਸਬ ਤੋਂ ਵੱਧ ਸਿਆਣੀ !
View Full
ਅੈਵੇ ਬਿਨਾ ਗੱਲੋਂ ਫੁਕਰੀ ਨੀ ਮਾਰਦੇ..
ਮੂਹੋ ਕੱਢ ਦੇੲੀੲੇ ਜੇਹੜੀ ਫੇਰ ਕਰਕੇ ਦਿਖਾੳੁਨੇ ਅਾ !
ਅਣਖੀ ਤੇ ਕੱਬੇ ਅਾ
ਸੁਭਾਅ ਦੇ..
View Full
ਨਾ ਖੜਿਆ ਕਰ ਰਾਹਾਂ ਚ
ਬਣਾ ਕੇ ਭੋਲਾ ਭਾਲਾ Face ਮੁੰਡਿਆ…
ਤੇਰੀ ਮੇਰੀ ਨਈਂ ਨਿਭਣੀ…😀
ਮੈਂ ਕੁੜੀ ਸ਼ਾਂਤ
ਸੁਭਾਅ ਦੀ,
View Full
ਕਰ ਸਕੀਏ ਨਾ ਜੋ ਪੂਰੀ,
ਐਸੀ ਕੋਈ ਮੰਗ ਨਾ ਕਰੀ
ਭੋਲੇ ਜਿਹੇ #
ਸੁਭਾਅ ਦਾ ਮੁੰਡਾ,
ਐਵੇਂ ਬਹੁਤਾ ਤੰਗ ਨਾ ਕਰੀ 😍
View Full
ਮੁਕੱਦਰ ਹੋਵੇ ਤੇਜ਼ ਤਾਂ
ਨਖਰੇ
ਸੁਭਾਅ ਬਣ ਜਾਂਦੇ ਨੇ
#ਕਿਸਮਤ ਹੋਵੇ ਮਾੜੀ ਤਾਂ
ਹਾਸੇ ਵੀ ਗੁਨਾਹ ਬਣ ਜਾਂਦੇ ਨੇ
View Full
ਸਹਿਜ
ਸੁਭਾਅ ਜੇ ਬੋਲੇ ਹੁੰਦੇ
ਏਨਾ ਬਵਾਲ ਵੀ ਉੱਠਦਾ ਨਾ
ਇੱਕ ਦੂਜੇ ਨਾਲ ਰੁੱਸਣ ਦਾ ਏ
ਸੁਰ ਤਾਲ ਵੀ ਉੱਠਦਾ ਨਾ
View Full
ਸਿੱਧਾ ਸਾਧਾ ਬੰਦਾ ਮੈਂ ,
ਮੇਰਾ ਸਿੱਧਾ ਜਿਹਾ
ਸੁਭਾਅ...
ਮੇਰੀ ਡੋਰ ਮੇਰੇ ਮਾਲਕ ਹੱਥ ,
ਦਾਤਾ ਆਪੇ ਹੀ ਦਿਓ ਗੁੱਡੀ ਚੜ੍ਹਾ...
View Full