174 Results
ਝੰਡਾ ਅਮਲੀ ਡਾਕਟਰ ਨੂੰ "ਡਾਕਟਰ
ਸਾਹਬ
ਕੀ ਦੁੱਧ ਪੀਣ ਨਾਲ ਰੰਗ ਗੋਰਾ ਹੁੰਦਾ ਏ " ?
.
.
ਡਾਕਟਰ " ਆਹੋ "
.
.
.
View Full
ਜਦ ਮਿਰਜਾ ਜੰਡ ਥੱਲੇ ਗਿਆ ਸੀ Sleep
ਸਾਹਿਬਾਂ ਦੇ Brothers ਆਗੇ ਲੈ ਕੇ ਲੰਡੀ #Jeep
ਸਾਰੇ ਭਰਾ aaye ਪਰ ikk ni aaya
ਕਿਉਂਕਿ oh ਖੇਡ ਰਿਹਾ ਸੀ Seep
View Full
ਦਾਦਾ ਪੋਤੇ ਨੂੰ ਖਿਡਾ ਰਿਹਾ ਸੀ ਪੋਤਾ ਡਿੱਗ ਪਿਆ ਥੱਲੇ,
ਥੱਲੇ ਗਿਰਦੇ ਸਾਰ ਹੀ ਨੂੰਹ ਨੇ ਪਾ ਦਿੱਤੇ ਥਰਥੱਲੇ,
View Full
ਮੇਰੇ ਜ਼ੁਰਮਾ ਦਾ ਰੱਬ ਐਸਾ ਫੈਸਲਾ ਸੁਨਾਵੇ,
ਹੋਵਾਂ ਆਖਰੀ
ਸਾਹਾਂ ਤੇ, ਉਹ ਮਿਲਨ ਮੈਨੂੰ ਆਵੇ,
ਮੇਰੇ ਸੀਨੇ ਓੁਤੋ ਪਏ ਹੋਣ ਜ਼ਖਮ ਹਜ਼ਾਰ,
View Full
ਮੇਰੇ
ਸਾਹਮਣੇ ਬੈਠ ਤੇਰੀ ਤਸਵੀਰ ਬਣਾਵਾਂ
ਤੇਰੇ ਹੱਥਾਂ ਤੇ ਆਪਣੀ ਤਕਦੀਰ ਵਿਛਵਾਂ, <3
View Full
ਥੋੜੇ ਦਿਨ ਦੂਰ ਤੈਥੋਂ, ਕੋਲ ਤੇਰੇ ਹੋ ਜਾਣਾ
ਆਉਂਦਾ ਜਾਂਦਾ
ਸਾਹ ਯਾਰਾ ਨਾਂ ਤੇਰੇ ਹੋ ਜਾਣਾ,
View Full
ਮੁਹੱਬਤ ਵੀ ਕੀ ਅਜੀਬ ਚੀਜ਼ ਬਣਾਈ ਹੈ
ਤੂੰ ੳ ਰੱਬਾ___ ਕਿ___
ਤੇਰੇ ਹੀ ਬੰਦੇ___ ਤੇਰੇ ਹੀ ਦਰਬਾਰ ਵਿੱਚ__
ਤੇਰੇ ਹੀ
ਸਾਹਮਨੇ__ ਰੌਦੇ ਨੇ,
View Full
ਤੂੰ ਵਸ ਗਈ ਮੇਰੇ
ਸਾਹਾਂ ਚ ....
ਹਰ ਮੋੜ ਤੇ ਤੂ ਮੇਰੇ ਰਾਹਾਂ ਚ ...
ਸਬ ਆਸਾ ਤੇਰੇ ਤੋ ਨਾਤਾ ਕਿਸੇ ਨਾਲ ਨਾ ਮੇਰਾ ..
View Full
ਖੁਦਾ ਅੱਗੇ ਇਹ ਦੁਆ ਕਰਦੇ ਹਾਂ,
ਆਪਣੇ
ਸਾਹ ਤੇਰੇ ਨਾਂ ਕਰਦੇ ਹਾਂ <3
ਨੇ ਗੱਲਾਂ ਬਥੇਰੀਆਂ ਕਰਨ ਨੂੰ ਤੇਰੇ ਨਾਲ,
View Full
ਵੇ ਮੈਂ ਤੇਰਿਆਂ ਖਿਆਲਾਂ ਵਿਚ ਆਉਂਦੀ ਰਹਿਣਾ ਏ
ਨੀਂਦਾਂ ਤੇਰੀਆਂ ਦੇ ਵਿਚ ਫੇਰੇ ਪਾਉਂਦੀ ਰਹਿਣਾ ਏ
View Full