HashTag - #ਸਾਹPage - 10
174 Results
Roop di Sire di Rakaan Si
ਚਲਦੇ ਸੀ ਸਾਹ ਜਿਸ ਨਾਲ,ਵਸਦਾ ਜਿਹਦੇ ਨਾਲ ਮੇਰਾ ਜਹਾਨ ਸੀ,
ਰੂਹ ਤੋਂ ਰੱਬ ਤੋਂ ਘੱਟ ਨਹੀ ਸੀ,
ਰੂਪ ਦੀ ਸੀਰੇ ਦੀ ਰਕਾਨ ਸੀ..!!!View Full
Amrinder Gill - Ki Hoya Je Judaa Tu E
ਕੀ ਹੋਇਆ ਜੇ ਜੁਦਾ ਤੂੰ ਏਂ,ਮੇਰੇ ਦਿਲ ਦੀ ਸਦਾ ਤੂੰ ਏਂ,
ਸਾਹਵਾਂ ਦੀ ਵਜਾਹ ਤੂੰ ਏਂ,
ਕੇ ਸ਼ਾਮਾਂ ਦੀ ਸੁਬਾਹ ਤੂੰ ਏਂ,View Full
Rabba Ardaas kran savere uth ke roz
ਦੋਨੇਂ ਹੱਥ ਜੋੜ ਕਰਾਂ ਅਰਦਾਸ ਰੱਬਾ ਸਵੇਰੇ ਉੱਠ ਰੋਜ਼ ਤੇਰਾ ਨਾਮ ਧਿਆਵਾਂ ਮੈਂ,View FullMuhabbat layi apna aap lutauna painda
ਮੁੱਹਬਤ ਨੂੰ ਪਾਉਣ ਲਈ ਅਪਣੀ ਹਸਤੀ ਨੂੰ ਮਿਟਾਉਣਾ ਪੈਂਦਾ ਏ,ਸੱਜ਼ਣ ਦੀਆ ਬਾਹਾਂ ਚ ਸੌਣ ਲਈ ਲੰਮਾ ਤਾਪ ਹੰਢਾਉਣਾ ਪੈਂਦਾ ਏ,View Full
Sajjna nu saah vech kharid lainde
ਤੈਨੂੰ ਆਪਣੇ ਸਾਹ ਵੇਚ ਕੇ ਵੀ ਸੱਜਣਾ ਪਾ ਲੈਂਦੇ,ਜੇ ਜੱਗ ਤੇ ਕਿਤੇ ਲੱਗਦੀ ਹੁੰਦੀ ਸਾਹਾਂ ਦੀ ਮੰਡੀ,View Full
Lok Kehnde Pyar Rabb Hunda
ਜਿਹਨੂੰ ਸਾਹਾਂ ਵਿਚ ਵਸਾ ਬੈਠੇ, ਜਿਹਨੂੰ ਹੱਦੋਂ ਵਧ ਕੇ ਚਾਹ ਬੈਠੇ,ਇੱਕੋ ਦਿਲ ਕੀਮਤੀ ਸਾਡਾ ਸੀ, ਉਹ ਵੀ ਤੇਰੇ ਹੱਥੋ ਤੜਾ ਬੈਠੇ,View Full
Tu Jind Tu Hi Jaan Sajjna
ਤੇਰੇ ਕਰਕੇ ਜੀਉਦੇ ਆਂ ਸੱਜਨਾ__ਤੇਰੇ ਤੇ ਹੀ ਸਾਨੂੰ ਰੱਬ ਜਿੰਨਾਂ ਮਾਣ ਸੱਜਣਾ <3
ਤੇਰੇ ਸਾਹਾਂ ਨਾਲ ਚੱਲਦੇ ਸਾਹ ਮੇਰੇ__View Full
Bewafa Keha Tan Bura Mann Gye
ਬੇਵਫ਼ਾ ਕਹਿ ਕੇ ਬੁਲਾਇਆ ਤਾਂ ਬੁਰਾ ਮੰਨ ਗਏ,ਸਾਹਮਣੇ ਸ਼ੀਸ਼ਾ ਦਿਖਾਇਆ ਤਾਂ ਬੁਰਾ ਮੰਨ ਗਏ,View Full
Babbu Maan - Bheegi Palkon Par
ਬੁੱਝਣੇ ਲੱਗੇ ਦੀਏ ਤੇਜ਼ ਹਵਾਉ ਮੇਂਅਬ ਰਹਾ ਨਾ ਦਮ ਮੇਰੀ ਸਜਾਉ ਮੇਂ
ਮੌਤ ਸਾਹਮਣੇ ਹੈ ਕਿਆ ਖੂਬ ਨਜ਼ਾਰਾ ਹੈView Full