16 Results
ਐਸਾ ਭਾਗਾਂ ਭਰਿਆ ਇਹ ਨਵਾਂ ਸਾਲ ਹੋਵੇ।
ਕਿ ਹਰ ਕਿਸੇ ਦਾ ਹੱਲ ਸਵਾਲ ਹੋਵੇ।
ਬਲੀ ਦਾਜ਼ ਦੀ ਸੁਹਾਗਣ ਨਾ ਚੜੇ ਕੋਈ,
View Full
ਉਹ ਜਿੰਨਾਂ ਮੈਨੂੰ ਨਫਰਤ ਕਰਦੀ ਆ.
ਮੈਂ ਓਨਾ ਈ ਉਸ ਕਮਲੀ ਨੂੰ ਪਿਆਰ ਕਰਾਂ. <3
ਉਹਦੇ ਸੋਹਣੇ ਚਿਹਰੇ ਤੋਂ ਮੈਂ ਕੀ ਲੈਣਾ.
View Full
ਜੇ ਸ਼ੱਕ ਹੈ ਮੇਰੀ ਨੀਯਤ ਤੇ
ਜੇ ਮੇਰੇ ਤੇ #ਇਤਬਾਰ ਨਹੀਂ ।
ਕੀ ਫਾਇਦਾ ਏ ਹੱਥ ਜੋੜਿਆ ਦਾ,
ਜਦ ਪਿੱਠ ਪਿੱਛੇ
ਸਤਿਕਾਰ ਨਹੀਂ ।
View Full
ਮੇਰੀ ਰੂਹ ਦੇ ਭਾਂਬੜ ਕੱਡ ਗਿਆ ਸਿਵਾ ਮੱਚਦੇ ਯਾਰ ਦਾ,
ਸ਼ੀਤ ਹਵਾਵਾਂ ਹੌਲ ਗਈਆਂ ਸੁਣ ਮਾਤਮ ਮੇਰੇ ਪਿਆਰ ਦਾ,
View Full
ਆਪਣੇ ਤੋਂ ਵੱਡਿਆਂ ਦਾ
ਸਤਿਕਾਰ ਕਰੀਏ,
ਵੈਰੀ ਦੀ ਪਿੱਠ ਤੇ ਨਾ ਵਾਰ ਕਰੀਏ...
ਜ਼ਿੰਦਗੀ ਗੁੰਮ ਹੋ ਜਾਂਦੀ ਗਮਾਂ ਦੀਆਂ ਹਨੇਰੀਆਂ ਵਿਚ
View Full
ਕਿਸੇ ਨੂੰ ਪਾ ਲੈਣਾ ਪਿਆਰ ਨੀ ਹੁੰਦਾ,
ਮਿਲਾਪ ਇਹ ਜਿਸਮਾਂ ਦਾ #ਪਿਆਰ ਨੀ ਹੁੰਦਾ||
ਚਾਹੀਏ ਜਿਹਨੂੰ ਦਿਲੋਂ ਓਹਦਾ ਕਰੀਏ
ਸਤਿਕਾਰ ਬਈ,
View Full