68 Results
ਮਿਹਨਤ ਤੇ ਕੋਸ਼ਿਸ਼ ਕਰਨਾ, ਬੰਦੇ ਦਾ ਫਰਜ਼ ਬਣਦਾ,,,
ਪਰ ਹੁੰਦਾ ਉਹੀ ਆ, ਜੋ ਲਿਖਿਆ ਵਿੱਚ ਤਕਦੀਰਾਂ ਦੇ,,,
View Full
ਕੁਝ ਤਸ
ਵੀਰਾਂ ਬੇਰੰਗ ਰਹਿ ਗਈਆਂ
ਤੇ ਕੁਝ ਚਾਹ ਅਧੂਰੇ ਰਹਿ ਗਏ
ਇੱਕ ਤੇਰੀ ਬੇਵਫਾਈ ਨੇ ਯਾਰਾ
View Full
ਇੱਕ ਦਿਨ ਲਈ ਹੋ ਜਾਵੇ ਰਾਜ ਜੇ ਅੰਬਰਾਂ ☁ ਤੇ,
ਸਭ ਤੋਂ ਉੱਚਾ ਕਰਦਿਆਂ ਸੱਜਣਾਂ ਥਾਂ ਤੇਰਾ...
View Full
ਅੱਜ ਸਵੇਰੇ #ਸਟੇਸ਼ਨ ਤੇ
ਮੇਰਾ ਮੋਬਾਈਲ ਚੋਰੀ ਹੋ ਗਿਆ 😡
ਮੈਂ Mic ਫੜਿਆ ਤੇ ਕਿਹਾ
“ਜਿਹਨੇ ਵੀ ਮੇਰਾ ਮੋਬਾਈਲ
View Full
ਉਹ ਕਹਿੰਦੀ ਮੇਰੇ ਪਿੱਛੇ ਆਉਣਾ ਛੱਡ ਦੇ
ਮੇਰੇ
ਵੀਰਾਂ ਕੋਲ #ਹਥਿਆਰ ਬਹੁਤ ਨੇ , . .
ਮੈਂ ਵੀ ਹਿੱਕ ਠੋਕ ਕੇ ਕਿਹਾ
View Full
ਸਾਨੂੰ ਲੋੜ੍ਹ ਤੇਰੀ ਹੈ ਕਿੰਨੀ ਅਸੀਂ ਦੱਸ ਦੇ ਨਹੀਂ,
ਸੱਚ ਜਾਨੀ ਤੇਰੇ ਬਿਨਾ ਅਸੀਂ ਕੱਖ ਦੇ ਨਹੀਂ...
View Full
ਮੁੰਡੇ ਲਈ ਰਿਸ਼ਤਾ ਦੇਖਣ ਗਏ
ਬਾਪ ਨੇ ਜਦੋਂ ਕੁੜੀ ਤੋਂ ਪੁੱਛਿਆ ਕਿ
ਬੀਬਾ ਜੀ ਕੀ ਕਰਦੇ ਹੁੰਦੇ ਹੋ?
View Full
ਡੂੰਘੀਆਂ ਸੱਟਾਂ ਵੱਜੀਆਂ
ਉਤੋਂ #ਉਮਰ ਨਿਆਣੀ ਸੀ,
ਹੁਣ ਨਈਂ ਹੱਸਦੇ ਚਿਹਰੇ
ਇਹ #ਤਸ
ਵੀਰ ਪੁਰਾਣੀ ਸੀ...
View Full