68 Results
#CoCa_CoLa ਨੂੰ ਏ #ਜਲਜੀਰਾ ਆਖਦੀ
ਸਾਰਿਆਂ ਦੇ ਮੂਹਰੇ ਮੈਨੂੰ
ਵੀਰਾ ਆਖਗੀ
ਰੱਬ ਸੁੱਖ ਰੱਖੇ
ਵੀਰਿਆਂ ਨਾਲ ਮੇਲ ਹੋ ਜੇਵੇ
View Full
ਜਿਵੇਂ ਨਬਜਾਂ ਦੇ ਲਈ ਖੂਨ
ਤੇ ਰੂਹ ਲਈ ਸ਼ਰੀਰ ਬਣ ਗਿਆ
ਮੇਰੀ ਧੜਕਨ ਤੇਰੀ ਤਸ
ਵੀਰ ਸੱਜਣਾ
ਤੂੰ ਮੇਰੀ #ਤਕਦੀਰ ਬਣ ਗਿਆ <3
View Full
ਉਸਦੀ ਖਾਮੋਸ਼ ਤਸ
ਵੀਰ ਤੋਂ ਇੱਕ ਸਵਾਲ ਪੁੱਛਿਆ,
ਕਿਵੇਂ ਭੁੱਲ ਗਿਆ ਸਾਡਾ ਸੱਚਾ #ਪਿਆਰ ਪੁੱਛਿਆ,
View Full
ਲਾੜੀ ਮੌਤ ਨੇ ਨਾ ਫ਼ਰਕ ਆਉਣ ਦਿੱਤਾ
ਚੌਹਾਂ
ਵੀਰਾਂ ਦੇ ਗੂੜੇ ਪਿਆਰ ਅੰਦਰ ।
ਤਕਦਾ ਰਿਹਾ ਬਾਪੂ ਕੱਚੇ ਕਿਲੇ ਅੰਦਰੋਂ
View Full
ਗੁੱਡੀ ਚੜਦੀ ਨਹੀ
ਵੀਰੇ,,
ਚੜਾਉਣੀ ਪੈਂਦੀ ਆ
ਰੱਬ ਕਿਸਮਤ ਅੱਧੀ ਲਿਖਦਾ,,
ਅੱਧੀ ਆਪ ਬਣਾਉਣੀ ਪੈਂਦੀ ਆ !!!
View Full
ਜਿੰਦਗੀ 'ਚ ਲੱਖਾਂ ਹੀ ਮੁਕਾਮ ਆਉਣੇ ਨੇ
ਪੁਰਾਣੇ ਕਰੀ ਦੇ ਦੂਰ ਨਵੇਂ ਲੱਖ ਰਹਿਣ ਮਿਲਦੇ...
ਲੱਖ ਪੈਸਾ ਮਿਲ ਜਾਊ ਤੈਨੂੰ
ਵੀਰੇ ਜੱਗ ਤੇ,,,
View Full
ਤੇਰੇ ਹੱਥਾਂ ਤੇ ਬਣੀ ਹੋਈ ਲਕੀਰ ਹਾਂ ਮੈਂ,
ਤੇਰੇ ਪੈਰਾਂ ਵਿਚ ਜੋ ਪਈ ਹੈ ਉਹ ਜ਼ੰਜੀਰ ਹਾਂ ਮੈਂ,
View Full
ਐਵੇ ਨੱਚ ਨੱਚ ਗਾਣਿਆਂ ਉੱਤੇ ਵੀਡਿਓਜ਼ ਬਣਾਈ ਜਾਂਦੇ ਆ,
ਕੀ ਵਿਖਾਉਣ ਲਈ ਲੋਕੀਂ ਫੇਸਬੁੱਕ ਤੇ ਪਾਈ ਜਾਂਦੇ ਆ,
View Full
ਸੂਰਜ ਨੂੰ ਛੱਡ, ਸੁੱਕੇ ਖੇਤਾਂ ਨੂੰ ਪਾਣੀ ਦੇ ਕੇ,
ਜੋ ਭਰਮ ਸੀ ਮੁਕਾ ਗਿਆ..
ਸਮਝ ਨਹੀਂ ਲੱਗੀ,
ਬਾਬੇ ਨਾਨਕ ਦੀ ਤਸ
ਵੀਰ ਅੱਗੇ
View Full
ਮੁੰਡਾ :- ਸੋਹਣਿਓ ! ਤੁਹਾਡੀ ਜ਼ੁਲਫ ਨੂੰ
ਜ਼ੁਲਫ ਆਖਾਂ ਕੇ ਜ਼ੰਜੀਰ ਆਖਾਂ 😍
ਕੁੜੀ :- ਤੂੰ ਲੱਗਦਾ ਮੇਰੀ ਭੂਆ ਦੇ ਪੁੱਤ ਵਰਗਾ
View Full