68 Results
ਜਦੋਂ ਤੇਰਾ ਚੇਤਾ ਆ ਜਾਂਦਾ, ਮੇਰੀ ਅੱਖ ਅਥਰੂ ਨਹੀਂ ਝੱਲਦੀ,
ਸਦੀਆਂ ਬੀਤ ਗਈਆਂ ਵਿਛੜੀ ਨੂੰ, ਗੱਲ ਲੱਗਦੀ ਏ ਕੱਲ ਦੀ..
View Full
ਪਾਉਦੇ ਹਾਂ ਕੁੜਤੇ-ਪਜਾਮੇ ਸ਼ੋਂਕ ਨੀ ਲੀਰਾਂ ਦਾ,
ਅਸੀਂ ਜੱਗ ਤੋਂ ਨੀ ਡਰਦੇ
ਸਾਨੂੰ ਸਾਥ ਆ
ਵੀਰਾਂ ਦਾ,
ਰੱਖਦੇ ਰਫਲ ਦੁਨਾਲੀ ਆਂ
View Full
(image)
♥♡ ਵੇ ਅੱਜ ਤੋਂ ਮੈਂ ਹੀਰ ਤੇਰੀ... ਤੂੰ ਹੀ ਏਂ ਤਕ਼ਦੀਰ ਮੇਰੀ ♡ ♥
View Full
ਮੁੰਡਾ ਕੁੜੀ ਨੂੰ:- ਜਾਨ ਕੋਈ ਇਸ ਤਰਾ ਦੀ ਗੱਲ ਕਰੋ
ਕਿ ਜਿਸ ਵਿੱਚ ਪਿਆਰ ਵੀ ਹੋਵੇ
ਤੇ
ਦਰਦ ਵੀ ਹੋਵੇ ...!!
View Full
ਮੈਂ ਸੁਣਿਆਂ ਮੇਰਾ ਨਾ Likheya ਤੇਰੇ
ਵੀਰਾਂ ਨੇ ਤਲਵਾਰਾਂ ਤੇ,
. .
. .
. .
. .
. .
. .
. .
ਪੁੱਛ ਕੇ ਦੱਸੀ ਕਿੱਥੋਂ Likhwaya,
View Full
ਜਿਹੜਾ ਸਟੇਟਸ ਲਾਇਕ ਕਰਿਆ ਕਰੂ ਉਹਨਾ ਨੂੰ ਪੁੰਨ ਲੱਗੂ ,
ਕੁਆਰਿਆ ਨੁੰ ਵੋਹਟੀ ਮਿਲੂ "ਰਾਝੇ ਨੁੰ ਹੀਰ ਮਿਲੂ ,
View Full
ਦੋ ਰੰਗ ਦੀ ਹੈ ਜ਼ਿੰਦਗੀ, ਰੰਗੀਨ ਵੀ ਹੈ
ਵੀਰਾਨ ਵੀ ਹੈ,
ਜੀਅ ਰਿਹਾ ਹਰ ਹਾਲ ਵਿੱਚ,
View Full
ਕਦੇ ਤੇਰਾ ਨਾ ਲੈ ਕੇ ,
ਕਦੇ ਤੈਨੂੰ ਯਾਦ ਕਰ ਕੇ,
ਕਦੇ ਤੇਰੀ ਤਸ
ਵੀਰ ਦੇਖ ਕੇ,
ਕਦੇ ਤੇਰੇ ਨਾਲ ਗੱਲਾ ਕਰਕੇ,
View Full
ਉਸਦਾ ਅਕਸ ਮੇਰੇ ਦਿਲ 'ਤੇ ਹੈ,,,,,
ਭਾਵੇਂ ਤਸ
ਵੀਰ 'ਚ ਹੋਵੇ ਜਾਂ ਨਾ ਹੋਵੇ
ਮੈਨੂੰ ਪਿਆਰ ਹੈ ਉਹਦੇ ਨਾਲ,,,,,♥
View Full
ਕੋਈ ਮੰਗਦਾ ਲਾਈਕ ਗੁਰੂਆਂ ਦੀਆਂ ਤਸ
ਵੀਰਾਂ ਤੇ,
ਕੋਈ ਕਹਿੰਦਾ ਕਰੋ ਕਮੈਂਟ ਬਰੈਂਡਡ ਹੀਰਾਂ ਤੇ,
View Full