9 Results
ਜ਼ਿੰਦਗੀ ਏ ਮੇਰੀ ਹੁਣ ਸੜੇ ਤੱਤੀ ਰੇਤ ਵਾਂਗ,
ਤੇਰੀ ਛਾਂ ਬਿਨਾਂ ਚੱਲ ਹੋਣਾ ਔਖਾ ਹੋਈ ਜਾਂਦਾ ਏ।
View Full
ਪੈਦਾ ਪੈਦਾ ਫਰਕ ਸੱਜਣਾ ਪੈ ਹੀ ਗਿਆ
ਪੈਦਾ ਪੈਦਾ ਫਰਕ ਯਾਰਾ ਪੈ ਹੀ ਗਿਆ
ਵੇਖ ਤੂੰ ਬਿਨ ਸਾਡੇ ਰਹਿ ਹੀ ਲਿਆ
View Full
ਓਹ ਅਕਸਰ ਪੀ ਕੇ ਕਹਿੰਦਾ ਸੀ,
ਅਸਾਂ ਤਾਂ ਜੋਬਨ ਰੁੱਤੇ ਮਰਨਾ,
ਕੀ ਪਤਾ ਸੀ ਚੰਦਰੇ ਮਲੰਗ ਦਾ,
ਜੋ ਕਹਿੰਦਾ ਸੀ ਓਹ ਕਰ ਜਾਣਾ,
View Full
ਅੱਜ ਉਹਦੇ ਨਾਲ ਗੱਲ ਕਰੀ ਨੂੰ ਇੱਕ ਮਹੀਨਾ ਹੋ ਗਿਆ
ਦਿਲ ਖੋਰੇ ਕਿਹੜੇ ਰਾਹਵਾਂ ਨੂੰ ਦਬਾਰਾ ਤੁਰ ਗਿਆ
View Full
ਵਿਛੋੜਾ ਪੈਣ ਨਾਲ ਪਿਆਰ ਨਹੀਂ ਮੁੱਕਦਾ,
ਉਹ ਤਾਂ ਕੁਝ ਮਜਬੂਰੀਆਂ ਹੁੰਦੀਆਂ ਨੇ
ਜੋ ਵੱਖ ਕਰ ਦਿੰਦੀਆਂ ਨੇ
View Full
ਅੱਜ ਫੇਰ ਉਹਦੇ ਬਿਨਾ ਸੂਰਜ ਢਲ ਗਿਆ
ਦੁੱਖਾਂ ਨਾਲ ਭਰਿਆ ਇੱਕ ਦਿਨ ਹੋਰ ਲੰਘ ਗਿਆ
View Full
ਰੱਬਾ ਕਿਉਂ ਤੂੰ ਉਹਨੂੰ ਮੇਰਾ ਹੋਣ ਨਈ ਦਿੰਦਾ
#ਦਿਲ ਮੇਰਾ ਮੈਨੂੰ ਰਾਤਾਂ ਨੂੰ ਸੋਣ ਨਈ ਦਿੰਦਾ
View Full
ਲੋਕੀ ਤਾ ਟਾਇਮ ਪਾਸ ਕਰਦੇ ਮੈਂ #ਦਿਲ ਲਾ ਲਇਆ ਸੀ
ਬਸ #ਪਿਆਰ ਕਿਸੇ ਇੱਕ ਨਾਲ ਸੱਚਾ ਪਾ ਲਇਆ ਸੀ
View Full
ਮੈਂ ਤਾਂ ਪਿਆਰ ਕਰ ਕੇ ਆਸ਼ਿਕ ਬਣਿਆ ਸੀ,
ਪਰ #ਪਿਆਰ ਤਾਂ ਮੈਨੂੰ ਜੋਗੀ ਬਣਾ ਗਿਆ
ਮੈਂ ਤਾਂ ਤੇਰੇ ਨਾਲ ਉਮਰ ਬਿਤਾਨੀ ਸੀ,
View Full