37 Results
ਇਹਨੂੰ ਮਿੰਨਤਾਂ ਕਰਕੇ ਤੇਰੇ ਵਾਂਗ ਮਨਾਉਣਾ ਨਹੀਂ ਪੈਂਦਾ,
ਅੱਜ ਮਿਲਣਾ ਏ ਕਦੇ ਵੀ ਇਹ ਸਮਝਾਉਣਾ ਨਹੀਂ ਪੈਂਦਾ….(2)
View Full
ਉਹਦੇ ਸਾਹਾਂ ਚੋ ਖੁਸ਼ਬੋ ਆਉਂਦੀ ਹੈ, ਉਹਦੇ ਨੈਨਾਂ ਚ ਸਤਿਕਾਰ ਜਿਹਾ,_
ਉਹਦਾ ਦਿਲ ਸਮੁੰਦਰ ਰਹਿਮਤ ਦਾ, ਉਹਦੀ ਰਗ ਰਗ ਚ ਪਿਆਰ ਜਿਹਾ,_
View Full
ਕੁੱਝ ਰਿਸ਼ਤੇ ਹੁੰਦੇ ਦੁਆਵਾਂ
ਵਰਗੇ ,
ਕੁੱਝ ਰਿਸ਼ਤੇ ਹੁੰਦੇ ਹਵਾਵਾਂ
ਵਰਗੇ ,
ਕੁੱਝ ਰਿਸ਼ਤੇ ਹੁੰਦੇ ਛਾਵਾਂ
ਵਰਗੇ ,
View Full
ਇਕ ਵਾਰ ਝੰਡਾ ਅਮਲੀ ਆਪਣੇ ਸਹੁਰੇ ਘਰ ਮਿਲਣ ਜਾਂਦਾ
ਅਤੇ ਜਾ ਕੇ ਜਮੀਨ ਤੇ' ਬੈਠ ਜਾਂਦਾ....
.
View Full
ਦਾਣੇ ਦਾਣੇ ਦਾਣੇ, ਗੱਲਾਂ ਸੱਚੀਆਂ ਹੀ ਕਹਿਣ ਸਿਆਣੇ..
ਨੀ ਦੱਬੀ ਹੋਈ ਸ਼ਰਾਬ
ਵਰਗੇ , ਬੜੇ ਕੀਮਤੀ ਨੇ ਯਾਰ ਪੁਰਾਣੇ...
View Full
ਅਸੀਂ ਤਾਂ ਕੋਰੇ ਕਾਗਜ਼ ਹਾਂ ਕਿਤਾਬਾ ਦੇ
ਭਾਵੇ ਪਾੜ ਦਿਓ ਤੇ ਭਾਵੇ ਸਾੜ ਦਿਓ
ਅਸੀਂ ਤਾਂ ਤੇਰੇ ਗੁਲਾਮ ਹਾਂ ਸਾਈਆਂ ਵੇ
View Full
Facebook Jeha Mukh Hai Tera, Google Vargian Akhan,
Enter Karke Search Kran Tan Bas Menu Hi Takkan,
Rediff Vargian Laal Gallan Terian Hotmail Varge Ne Bull,
Matak Matak Ke Chaldi E Jad Painde Dil Nu Haul,
View Full
ਕਹਿੰਦੇ ਸੀ ਪੱਲੇ ਤੇਰੇ ਕੱਖ ਵੀ ਨਹੀਂ,
ਤੇਰੇ
ਵਰਗੇ ਸਾਨੂੰ ਹੋਰ ਬੜੇ,
ਹੁਣ ਦੇਖ ਲੈ ਰੱਬ ਦੀਆ ਕਰਮਾਤਾਂ ਉਹ ਉੱਥੇ ਦੇ ਉੱਥੇ,
View Full
ਤੈਥੋਂ ਘੈਂਟ ਭਾਂਵੇ ਲੱਭ ਗਈ ਆ ਸਾਨੂੰ,
ਪਰ ਤੇਰੀ ਗੱਲ ਬਾਤ ਕੁਝ ਹੋਰ ਈ ਸੀ,
ਤੇਰੇ ਨੈਣਾਂ
ਵਰਗੇ ਨੈਣ ਬੇਸ਼ੱਕ ਮਿਲ ਗਏ,
View Full
ਦਾਣੇ__ਦਾਣੇ__ਦਾਣੇ_ _ _
ਗੱਲਾਂ ਸੱਚੀਆਂ ਹੀ ਕਹਿਣ ਸਿਆਣੇ____
ਨੀ ਦੱਬੀ ਹੋਈ ਸ਼ਰਾਬ
ਵਰਗੇ _ _ _
ਬੜੇ ਕੀਮਤੀ ਨੇ ਯਾਰ ਪੁਰਾਣੇ___ ;)
View Full