16 Results
ਜੋਸ਼ 'ਚ ਆ ਕੇ ਕੋਈ ਜਵਾਨੀ ਤੋਂ ਪਹਿਲਾਂ ਨਾ ਮਰਿਓ
ਇਹ ਬਹੁਤ ਸੋਹਣਾ
ਵਕ਼ਤ ਹੈ ਜ਼ਿੰਦਗੀ ਦਾ
ਪਰ ਕਦੇ ਵੀ ਏਸ ਉਮਰ ਦਿਲ ਨਾ ਲਾਇਓ
View Full
ਅੱਜ ਉਹਦੇ ਨਾਲ ਗੱਲ ਕਰੀ ਨੂੰ ਇੱਕ ਮਹੀਨਾ ਹੋ ਗਿਆ
ਦਿਲ ਖੋਰੇ ਕਿਹੜੇ ਰਾਹਵਾਂ ਨੂੰ ਦਬਾਰਾ ਤੁਰ ਗਿਆ
View Full
ਜੇ ਤੂੰ ਵੱਖ ਮੈਥੋਂ ਹੋ ਗਈ ਏਂ,
ਫੇਰ ਕਿਵੇਂ ਇਹ ਜ਼ਿੰਦਗੀ ਨੂੰ ਆਪਣੀ ਕਹਾਂ
ਆਹ ਚੰਦਰਾ ਦਿਲ ਤੇਰੇ ਤੇ ਹੀ ਮਰਦਾ,
View Full
ਹੰਜੂ ਪੂੰਝ ਕੇ ਮੈਨੂੰ ਹਰ
ਵਕ਼ਤ ਹਸਾਇਆ
ਮੇਰੀ ਕਮੀਆਂ ਨੂੰ ਛੱਡ ਮੈਨੂੰ ਗਲ ਨਾਲ ਲਾਇਆ <3
View Full
ਸਿੱਖ ਲਓ
ਵਕ਼ਤ ਨਾਲ ,
ਕਿਸੇ ਦੀ #ਚਾਹਤ ਦੀ ਕਦਰ ਕਰਨਾ...
ਕੀਤੇ ਥੱਕ ਨਾ ਜਾਵੇ ਕੋਈ ,
ਤੁਹਾਨੂੰ #ਅਹਿਸਾਸ ਕਰਾਉਂਦੇ ਕਰਾਉਂਦੇ...
View Full
ਅੱਜ ਤੇਰੀ ਕੱਲ ਮੇਰੀ ਵਾਰੀ ਆ,,,
ਕਹਿ ਗਏ ਸੱਚ ਸਿਆਣੇ ਇਹ ਦੁਨੀਆਦਾਰੀ ਆ...
ਜਿਹਦੇ ਕਰਮਾਂ 'ਚ ਜੋ ਲਿਖਿਆ ਅੰਤ ਉਹ ਪਾ ਜਾਣਾ,,,
View Full