5 Results
ਜਿਹਨੂੰ "SPLENDOR" ਵਾਲਾ ਕਹਿੰਦੀ ਸੀ,
Oh FORTUNER ਲੈ ਕੇ ਆਉਗਾ,
ਤੇਰੀ ਸਮੋਸੇ ਖਾਣ ਦੀ ਔਕਾਤ ਨੀ,
ਯਾਰ Mc Donald ਦਾ
ਲੰਗਰ ਲਾਉਗਾ,,,
View Full
ਕਾਲਜ ਵਾਲੀ ਜੀ.ਟੀ. ਰੌੜ ਤੋ 2 ਗੁਰਦੁਆਰੇ ਦੇ ਰਾਹ ਨਿੱਕਲੇ ll
.
.
.
.
.
.
.
.
.
View Full
ਪੰਜਾਬ ਤਰੱਕੀ ਕਰ ਰਿਹਾ ਦੇਖਿਆ ਖਬਰਾਂ ਤੇ
ਮੀਂਹ ਕਰਕੇ ਛੱਤਾਂ ਡਿਗੀਆਂ ਘਰ ਬਣਿਉ ਕਬਰਾਂ ਨੇ
View Full
ਸੋ ਕੋ ਮੰਦਾ ਆਖੀਐ
ਜਿਤੁ ਜੰਮਹਿ ਰਾਜਾਨ
ਜਿਨ੍ਹਾਂ ਕਰਕੇ ਹੋਂਦ ਸਾਡੀ,
ਸਕੇ ਨਾ ਸੱਚ ਪਛਾਣ,
ਬਿਰਧ ਆਸ਼ਰਮ ਮਾਂ ਪਿਉ ਰੁਲਦੇ ,
View Full
ਦੁੱਖ ਤਾਂ ਉਦੋਂ ਹੋਇਆ
ਜਦੋਂ ਨਰਾਤਿਆਂ ਦੇ #
ਲੰਗਰ 'ਚ
ਪੂੜੀ ਤੇ ਆਲੂਆਂ ਦੀ ਸਬਜ਼ੀ
ਵੀ ਨਹੀਂ ਮਿਲੀ
View Full