64 Results
ਉਹਦੀ ਇਕ ਮੁਸਕਾਨ ਨਾਲ਼ ਪੀੜਾਂ ਵਾਲੇ ਵੀ ਹੱਸਦੇ ਸੀ ,
ਅੱਖ਼ਾਂ ਵਿਚ ਉਸ ਕੁੜੀ ਦੇ ਕਿੰਨੇ ਸੁਪਨੇ ਵਸਦੇ ਸੀ,
View Full
ਲੋਕੀ ਂ ਸਾਰੇ ਮਖੌਲ ਕਰ-ਕਰ ਹੱਸੀ ਜਾਂਦੇ ਨੇ
ਪਤਾ ਨੀ ਮੇਰੀ ਹਾਸੀ ਕਿੱਥੇ ਏ
ਨਿਤ ਨਵੇਂ ਦੁੱਖ ਮਿਲ ਰਹੇ ਨੇ
View Full
ਸਚ ਆਖਣ
ਲੋਕੀ ਂ ਦਿਲ ਨਾ ਲਾਇਓ ਵੇ,
ਇਹ ਅੱਖੀਆਂ ਚੋਂ ਨੀਂਦ ਉਡਾ ਦਿੰਦਾ
ਭੁੱਲ ਕੇ ਵੀ ਪਿਆਰ ਨਾ ਪਾਇਓ ਵੇ,
View Full
ਲੋਕੀ ਤਾ ਟਾਇਮ ਪਾਸ ਕਰਦੇ ਮੈਂ #ਦਿਲ ਲਾ ਲਇਆ ਸੀ
ਬਸ #ਪਿਆਰ ਕਿਸੇ ਇੱਕ ਨਾਲ ਸੱਚਾ ਪਾ ਲਇਆ ਸੀ
View Full
ਪੱਗ ਪਟਿਆਲਾ ਸ਼ਾਹੀ ਪੋਚ ਪੋਚ ਬੰਨੀ ਹੈ
ਮੋਢੇ ਉੱਤੇ ਰਫਲ ਦੁਨਾਲੀ ਰੱਖੀ ਹੈ
ਤਾਂ ਹੀ ਤਾਂ
ਲੋਕੀ ਸਰਦਾਰ ਜੀ ਬੁਲਾਉਂਦੇ
View Full
Badaama jeha rang utton akhan bhuriyan
Oh jaave kehar karda
Adab sirre hathiyaaran warga
Na kisse kollon darrda
.
Ankhan naal virlaeyi hunde jag te
Jo karde shikaar ji
Avein taan ni loki saadi torr takk ke
View Full
ਪੂਠੀਆਂ ਸਿਧੀਆਂ ਗੱਲਾਂ ਰਹਿਣ
ਲੋਕੀ ਂ ਤੇਰੇ ਵਾਰੇ ਘੜ ਦੇ
ਝੂਠੀਆਂ ਚੁਗਲੀਆਂ ਨਿੱਤ ਰਹਿਣ ਮੇਰੇ ਮੂਹਰੇ ਪੜ੍ਹ ਦੇ
View Full
ਸਿੱਖ ਲੈ ਬੰਦਿਆ ਅਕਲ ਤੂੰ ਅਰਥੀ ਤੋਂ
ਦਫਨ ਹੋ ਜਾਣਾ ਤੂੰ ਜੋ ਉੱਗਿਆ ਧਰਤੀ ਤੋਂ
ਪੁੱਛੀ ਹਸਪਤਾਲਾਂ ਚ ਜਾ ਕੇ ਬੀਮਾਰ ਨੇ ਭਰਤੀ ਜੋ
View Full
ਨਾ ਨਾਜਾੲਿਜ ਪੋਸਟ ਪਾਈ ਕਦੇ,
ਨਾ #Tag ਬਗਾਨੇ ਕਰਦੇ ਅਾ...
ਆਪਣਿਆਂ ਨੂੰ #ਜੱਟ ਕਰੇ Tag
ਦਸ
ਲੋਕੀ ਕਾਹਤੋਂ ਸੜਦੇ ਅਾ...
View Full
ਕਰਦੇ ਮਜ਼ਾਕ ਅਜੇ ਸਾਨੂੰ
ਲੋਕੀ ਆ
ਪਰ ਇੱਕ ਦਿਨ ਐਸਾ ਜਰੂਰ ਆਊਗਾ
ਦੁਨੀਆਂ ਯਾਰਾਂ ਤੋਂ ਪੂਰਾ ਸੜੂ ਗੀ
View Full