237 Results
ਲੋਕੀਂ ਪੁੱਛਦੇ ਨੇ ਮੈਨੂੰ ਕੀ ਹੋ ਗਿਆ ਏ ਤੈਨੂੰ
ਮੈਂ ਦੇਵਾਂ ਕੀ ਜਵਾਬ ਨਿਗ੍ਹਾ ਤੈਨੂੰ ਟੋਲਦੀ
View Full
ਸੱਜਣਾ ਦੇ ਦਿੱਤੇ ਗਮ ਸਾਨੂੰ ਜੀਣ ਦੀ ਜਾਂਚ ਸਿਖ਼ਾ ਗਏ ਨੇ,
ਜਿੰਨੀ ਬਚੀ ਜ਼ਿੰਦਗੀ ਪੀਣ ਲਈ ਠੇਕਿਆਂ ਤੇ ਬਿਠਾ ਗਏ ਨੇ,
View Full
ਇੱਕ-ਇਕੱਲਾ ਦੋ ਗਿਆਰਾਂ ਹੁੰਦੇ ਨੇ,
ਆਪਣੇ ਟਾਵੇਂ
ਲੋਕ ਹਜ਼ਾਰਾਂ ਹੁੰਦੇ ਨੇ,
ਬਚਪਨ ਨੂੰ ਬਾਤਾਂ ਦੀ, ਚੋਰਾਂ ਨੂੰ ਰਾਤਾਂ ਦੀ,
View Full
ਮੈਂ ਆਸ਼ਿਕ ਵਗਦੀਆਂ ਪੌਣਾਂ ਦਾ,
ਅਣਖਾਂ ਵਿੱਚ ਉੱਠੀਆਂ ਧੌਣਾਂ ਦਾ,
ਮੈਂ ਆਸ਼ਿਕ ਹਿੰਮਤੀ
ਲੋਕਾਂ ਦਾ...
ਮੈਂ ਆਸ਼ਿਕ ਨਵੀਆਂ ਸੋਚਾਂ ਦਾ,
View Full
ਜੇ ਦੁਨੀਆ ਸਿਰਜੀ ਰੱਬ ਦੀ ਹੈ
ਕਿਉਂ ਫਾਂਸਲੇ
ਲੋਕਾਂ 'ਚ ਪਾਲਦਾ ਏ?
ਕਈ ਡਾਲਰਾਂ 'ਚ ਖੇਡਦੇ ਨਹੀਂ ਥੱਕਦੇ
View Full
ਝੂਠੇ ਦਿਲ ਤੋਂ
ਲੋਕੀ ਪਿਆਰ ਕਰਦੇ,
ਪਿਆਰ ਰੂਹਾਂ ਤੱਕ ਕਰਦਾ ਕੋਈ ਕੋਈ,,
ਲੋਕੀਂ ਕੋਠੇ ਚੜ੍ਹ ਕੇ ਪੌੜ੍ਹੀ ਖਿੱਚ ਲੈਂਦੇ,
View Full
ਕਿਸੇ
ਲੋਕ ਗੀਤ ਦੇ ਵਾਂਗੂੰ ਮੈਨੂੰ
ਚੇਤੇ ਤੇਰਾ ਮੂੰਹ ਅੜ੍ਹਿਆ
ਤੇਰੀ ਤਾਂ ਦੁਨੀਆਂ ਹੋਰ ਕੋਈ
View Full
ਦੇਸ਼ ਲਈ ਮਰ ਮਿੱਟਣ ਵਾਲੇ ਪਰਵਾਨੇਆ ਨੂੰ ਪ੍ਰਣਾਮ
ਭਗਤ ਸਿੰਘ ਸਰਦਾਰ ਦੀ ਸੱਚੀ ਸੋਚ ਨੂੰ ਸਦਾ ਸਲਾਮ
View Full
ਲੋਕੀਂ Kehnde ਤੂੰ Bada ਹੱਸਦਾ,
Eh ਹਾਸੇ Kithon ਚੁਰਾਏ Ne ..
ਪਰ Koi ਕੀ Jaane ਇਸ ਹਾਸੇ ਪਿੱਛੇ
Asin ਕਿੰਨੇ Dard ਛੁਪਾਏ Ne....
View Full
ਲਾ ਕੇ ਬਹਿੰਦਾਂ ਕਿਉਂ ਨਹੀਂ ਤੂੰ ਅਪਣੀ ਕਚਹਿਰੀ ੳਏ ਰੱਬਾ,
ਦੁਨੀਆਂ ਤੇ
ਲੋਕੀ ਪਾਪ ਨੇ ਕਮਾਉਂਦੇ ਚਾਰ ਚੁਫ਼ੇਰੀ ਉਏ ਰੱਬਾ,
View Full