327 Results
ਰੱਬ ਕੋਲੋਂ ਡਰ ਕੇ ਰਹੀਏ,
ਮੰਦਾ ਨਾ ਕਿਸੇ ਨੂੰ ਕਹੀਏ ,
#ਕਿਸਮਤ ਦੇ ਮਾਰਿਆਂ ਤਾਈਂ,
ਹੋਰ ਸਤਾਈਏ ਨਾ ,
View Full
ਤੂੰ
ਰੱਬ ਦੀ ਦਿੱਤੀ ਹੋਈ ਸੌਗਾਤ ਏ ਮੇਰੇ ਲਈ
ਤੇਰੇ ਪਿਆਰ ਦਾ ਮੂਲ ਬੇ-ਹਿਸਾਬ ਮੇਰੇ ਲਈ
View Full
ਅੱਜ ਤੇਰੀ ਕੱਲ ਮੇਰੀ ਵਾਰੀ ਆ,,,
ਕਹਿ ਗਏ ਸੱਚ ਸਿਆਣੇ ਇਹ ਦੁਨੀਆਦਾਰੀ ਆ...
ਜਿਹਦੇ ਕਰਮਾਂ 'ਚ ਜੋ ਲਿਖਿਆ ਅੰਤ ਉਹ ਪਾ ਜਾਣਾ,,,
View Full
ਰੱਬ ਤੋ ਫਰਿਆਦ ਕਰਾਂ ਤੇਰੀ ਖੁਸ਼ੀਆਂ ਲਈ,
ਹਰ ਪਲ ਯਾਦ ਕਰਾਂ ਬਿਨਾ ਸੁਪਨੇ ਵੇਖਿਆਂ ਨੀ...
ਪਤਾ ਨੀ ਕਮਲੀਏ ਤੂੰ ਕੀ ਚਾਹੁੰਦੀ ਆ
View Full
ਜਿਹੜੇ ਮੁਸੀਬਤ 'ਚ ਨਾਲ ਖੜ ਜਾਂਦੇ ਨੇ,
ਰੱਬ ਦੀ ਕਿਰਪਾ ਨਾਲ ਮੈਨੂੰ ਉਹਨਾਂ ਦੀ ਕੋਈ ਥੋੜ ਨੀ
View Full
ਜਦੋਂ
ਰੱਬ ਨੇ #ਇਸ਼ਕ ਬਣਾਇਆ ਹੋਣਾ,
ਉਹਨੇਂ ਵੀ ਤਾਂ ਅਜਮਾਇਆ ਹੋਣਾ,
ਫਿਰ ਸਾਡੀ ਤਾਂ ਔਕਾਤ ਹੀ ਕੀ ਹੈ,
View Full
ਗੈਰਾਂ ਵਿੱਚ ਆਪਣੇ ਦੇਖੇ
ਤੇ ਆਪਣਿਆਂ ਵਿੱਚ ਗੈਰ...
ਚੱਲ ਜਿਹੜਾ ਜੋ ਕਰ ਗਿਆ,
ਰੱਬ ਕਰੇ ਸਭਨਾਂ ਦੀ ਖੈਰ 🙏
View Full